Featured Playlists
Raamkalee Kee Vaar Raa-ay Balvand Tathaa Satai Doom Aakhee
ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ
ੴ ਸਤਿਗੁਰ ਪ੍ਰਸਾਦਿ ॥
ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ ॥
ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ ॥
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥
ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ ॥
ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ ॥
ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ ॥
ਸਹਿ ਟਿਕਾ ਦਿਤੋਸੁ ਜੀਵਦੈ ॥੧॥ 966
Shere Punjab Radio (27-02-2011) Swalaan De Jwaab
੨੭-੦੨-੨੦੧੧ ਨੂੰ ਸ਼ੇਰੇ ਪੰਜਾਬ ਰੇਡੀਓ ਤੇ ਦਸਮ ਬਾਣੀ ਬਾਰੇ ਵਿਚਾਰ ਚਰਚਾ ਹੋਈ ਸੀ । ਉਸ ਚਰਚਾ ਵਿੱਚ ਦਸਮ ਬਾਣੀ ਬਾਰੇ ਕੁਝ ਸਵਾਲ ਸਾਹਮਣੇ ਆਏ ਜਿਨ੍ਹਾ ਦੇ ਜਵਾਬ ਸਚੁਖੋਜ ਅਕੈਡਮੀ ਵਲੋਂ ਸਿੱਖ ਸੰਗਤ ਲਈ ਦਿਤੇ ਜਾ ਰਹੇ ਨੇ ।
Baarah Maahaa MaaNjh M-5
Page 133, Line 5
ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
Bārah māhā māʼnjẖ mėhlā 5 gẖar 4
ੴ ਸਤਿਗੁਰ ਪ੍ਰਸਾਦਿ ॥
Ik▫oaʼnkār saṯgur parsāḏ.
ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ॥
Kiraṯ karam ke vīcẖẖuṛe kar kirpā melhu rām.
ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ॥
Cẖār kunt ḏah ḏis bẖarame thak ā▫e parabẖ kī sām.
ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ ॥
Ḏẖen ḏuḏẖai ṯe bāhrī kiṯai na āvai kām.
ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ ॥
Jal bin sākẖ kumlāvaṯī upjahi nāhī ḏām.
ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ ॥
Har nāh na milī▫ai sājnai kaṯ pā▫ī▫ai bisrām.
ਜਿਤੁ ਘਰਿ ਹਰਿ ਕੰਤੁ ਨ ਪ੍ਰਗਟਈ ਭਠਿ ਨਗਰ ਸੇ ਗ੍ਰਾਮ ॥
Jiṯ gẖar har kanṯ na pargata▫ī bẖaṯẖ nagar se garām.
ਸ੍ਰਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ ॥
Sarab sīgār ṯambol ras saṇ ḏehī sabẖ kẖām.
ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸਜਣ ਸਭਿ ਜਾਮ ॥
Parabẖ su▫āmī kanṯ vihūṇī▫ā mīṯ sajaṇ sabẖ jām.
ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮੁ ॥
Nānak kī bananṯī▫ā kar kirpā ḏījai nām.
ਹਰਿ ਮੇਲਹੁ ਸੁਆਮੀ ਸੰਗਿ ਪ੍ਰਭ ਜਿਸ ਕਾ ਨਿਹਚਲ ਧਾਮ ॥੧॥
Har melhu su▫āmī sang parabẖ jis kā nihcẖal ḏẖām. ||1||





Play all(2608)



