Loading...

01-Hovhu Chaakar Saachay Kayray

2,858 views

Loading...

Loading...

Transcript

The interactive transcript could not be loaded.

Loading...

Rating is available when the video has been rented.
This feature is not available right now. Please try again later.
Published on Jan 17, 2011

11 ਸੂਹੀ (ਮ: ੧) ਅੰਗ ੭੨੮ ਪੰ. ੧੧
ਸੂਹੀ ਮਹਲਾ ੧ ਘਰੁ ੨
सूही महला १ घरु २
Sūhī mėhlā 1 gẖar 2

ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
Ik▫oaʼnkār saṯgur parsāḏ.

ਅੰਤਰਿ ਵਸੈ ਨ ਬਾਹਰਿ ਜਾਇ ॥
अंतरि वसै न बाहरि जाइ ॥
Anṯar vasai na bāhar jā▫e.

ਅੰਮ੍ਰਿਤੁ ਛੋਡਿ ਕਾਹੇ ਬਿਖੁ ਖਾਇ ॥੧॥
अम्रितु छोडि काहे बिखु खाइ ॥१॥
Amriṯ cẖẖod kāhe bikẖ kẖā▫e. ||1||

ਐਸਾ ਗਿਆਨੁ ਜਪਹੁ ਮਨ ਮੇਰੇ ॥
ऐसा गिआनु जपहु मन मेरे ॥
Aisā gi▫ān japahu man mere.

ਹੋਵਹੁ ਚਾਕਰ ਸਾਚੇ ਕੇਰੇ ॥੧॥ ਰਹਾਉ ॥
होवहु चाकर साचे केरे ॥१॥ रहाउ ॥
Hovhu cẖākar sācẖe kere. ||1|| rahā▫o.

ਗਿਆਨੁ ਧਿਆਨੁ ਸਭੁ ਕੋਈ ਰਵੈ ॥
गिआनु धिआनु सभु कोई रवै ॥
Gi▫ān ḏẖi▫ān sabẖ ko▫ī ravai.

ਬਾਂਧਨਿ ਬਾਂਧਿਆ ਸਭੁ ਜਗੁ ਭਵੈ ॥੨॥
बांधनि बांधिआ सभु जगु भवै ॥२॥
Bāʼnḏẖan bāʼnḏẖi▫ā sabẖ jag bẖavai. ||2||

ਸੇਵਾ ਕਰੇ ਸੁ ਚਾਕਰੁ ਹੋਇ ॥
सेवा करे सु चाकरु होइ ॥
Sevā kare so cẖākar ho▫e.

ਜਲਿ ਥਲਿ ਮਹੀਅਲਿ ਰਵਿ ਰਹਿਆ ਸੋਇ ॥੩॥
जलि थलि महीअलि रवि रहिआ सोइ ॥३॥
Jal thal mahī▫al rav rahi▫ā so▫e. ||3||

ਹਮ ਨਹੀ ਚੰਗੇ ਬੁਰਾ ਨਹੀ ਕੋਇ ॥
हम नही चंगे बुरा नही कोइ ॥
Ham nahī cẖange burā nahī ko▫e.

ਪ੍ਰਣਵਤਿ ਨਾਨਕੁ ਤਾਰੇ ਸੋਇ ॥੪॥੧॥੨॥
प्रणवति नानकु तारे सोइ ॥४॥१॥२॥
Paraṇvaṯ Nānak ṯāre so▫e. ||4||1||2|| The Sach Khoj Academy - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.

ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।

सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।

Links:
https://sachkhojacademy.wordpress.com
https://youtube.com/SachKhojAcademy
http://www.sachkhojacademy.net
http://www.sachkhojacademy.org
https://twitter.com/SachKhojAcademy
https://facebook.com/sachkhojacademy
https://www.instagram.com/sachkhojaca...
Android App: https://play.google.com/store/apps/de...
Literature: https://sachkhojacademy.wordpress.com...

Loading...


to add this to Watch Later

Add to

Loading playlists...