YouTube home #ProudToBe

Loading...

ਸਰਨੇ ਦੇ ਸਵਾਲ - ਸਾਡੇ ਜਵਾਬ ਭਾਗ 2

11,272 views

Loading...

Loading...

Loading...

Rating is available when the video has been rented.
This feature is not available right now. Please try again later.
Published on Aug 6, 2009

ਸਰਨਾ ਸਾਹਿਬ ਕਹਿੰਦੇ ਕਿ ਬੀਬੇ ਬੱਚਿਆ ਨੇ ਕੋਈ ਯੋਜਨਾ ਨਹੀ ਬਣਾਈ ਸੀ। ਪਰ ਸਰਨਾ ਸਾਹਿਬ ਸ਼ਾਇਦ ਪੁਲਿਸ ਰਿਪੋਰਟ ਦੇਖਣੀ ਭੁੱਲ ਗਏ, ਜਿਸ ਵਿੱਚ ਪੁਲਿਸ ਨੇ ਸਾਫ ਸਪੱਸ਼ਟ ਕੀਤਾ ਹੈ ਕਿ ਹਮਲਾ ਪੂਰੀ ਤਰ੍ਹਾਂ ਪ੍ਰੀ-ਪਲੈਨਡ ਸੀ ਅਤੇ ਹਮਲਾਵਰ ਪੂਰੀ ਤਿਆਰੀ ਨਾਲ ਆਏ ਸਨ। ਸਰਨੇ ਦਾ ਦੂਜਾ ਆਰੋਪ ਹੈ ਕਿ ਸੰਗਤ ਨੇ ਨੌਜਵਾਨਾਂ ਤੇ ਹਮਲਾ ਕੀਤਾ, ਸਰਨਾ ਸਾਹਿਬ ਕਿਸੇ ਵੀ ਗੁਰੂਘਰ ਵਿੱਚ ਸੰਗਤਾਂ ਹਥਿਆਰ ਲੈ ਕੇ ਨਹੀਂ ਬੈਠਦੀਆਂ। ਗੁਰੂਘਰ ਵਿੱਚ ਸੰਗਤਾਂ ਗੁਰਬਾਣੀ ਸਰਵਣ ਕਰਨ ਲਈ ਬੈਠੀਆਂ ਸਨ ਨਾਕਿ ਕੋਈ ਲੜਾਈ ਲੜਣ ਲਈ, ਜੋ ਹਥਿਆਰ ਕੋਲ ਰੱਖਣ। ਜੇਕਰ ਸੰਗਤ ਕੋਲ ਹਥਿਆਰ ਹੁੰਦੇ ਤਾਂ ਪੁਲਿਸ ਨੂੰ ਜ਼ਰੂਰ ਬਰਾਮਤ ਹੁੰਦੇ, ਪਰ ਪੋਲਿਸ ਨੂੰ ਕੀ ਮਿਲਿਆ ਸਿਰਫ ਪਿਸਤੌਲ ਅਤੇ ਅੱਤਵਾਦੀਆਂ ਦੇ ਸਿਰੀ ਸਾਹਿਬ ਜਿਨ੍ਹਾਂ ਨਾਲ ਉਹਨਾਂ ਨੇ ਆਪਣੇ ਨੀਚ ਕੰਮ ਨੂੰ ਸਿਰੇ ਚੜਾਇਆ। ਸਰਨਾ ਸਾਹਿਬ ਇਹੋ ਜਿਹੇ ਹਥਿਆਰ ਰਵਿਦਾਸੀਆ ਭਾਈਚਾਰਾ ਨਹੀ ਵਰਤਦਾ, ਜੇਕਰ ਮੈ ਗਲਤ ਨਹੀ ਤਾਂ ਇਹ ਸਿਰੀ ਸਾਹਿਬ ਨੇ ਜਿਨ੍ਹਾਂ ਨੂੰ ਮਨੁੱਖਤਾ ਦੀ ਰੱਖਿਆ ਲਈ ਪਹਿਨਾਇਆ ਜਾਂਦਾ ਹੈ। ਸਰਨਾ ਸਾਹਿਬ ਰਵਿਦਾਸੀਆ ਭਾਈਚਾਰਾ ਸ਼ਾਤੀ ਪਿ੍ਯ ਕੌਮ ਹੈ। ਅਸੀ ਹਰ ਧਰਮ ਦਾ ਸਤਿਕਾਰ ਅਤੇ ਹਰ ਜੀਵ ਨਾਲ ਪਿਆਰ ਕਰਦੇ ਹਾਂ। ਪਰ ਇੰਨੇ ਨਾਲਾਇਕ ਬੱਚੇ ਵੀ ਨਹੀ ਹਾਂ, ਕਿ ਕੋਈ ਸਾਡੇ ਗੁਰੂਆਂ ਤੇ ਹਮਲਾ ਕਰੇ ਅਤੇ ਅਸੀ ਹੱਥ ਤੇ ਹੱਥ ਰੱਖ ਕੇ ਬੈਠੀਏ। ਜੇਕਰ ਸਾਡੇ ਘਰ ਆ ਕੇ ਕੋਈ ਸਾਡੇ ਤੇ ਹਮਲਾ ਕਰੇ, ਅਸੀ ਫਿਰ ਵੀ ਅਸੀ ਜਵਾਬ ਨਾ ਦਈਏ ਲਾਹਨਤ ਹੈ ਸਾਡੀ ਮਰਦਾਨਗੀ ਤੇ। ਸਾਡੇ ਵਲੋਂ ਜਾਨਾ ਦਿੱਤੀਆ ਗਈਆ ਤੁਹਾਡੇ ਬੰਦਿਆਂ ਦੇ ਖਰੋਚਾਂ ਆਈਆ, ਤੁਸੀ ਚੀਕਣ ਲੱਗ ਪਏ। ਸਰਨਾ ਸਾਹਿਬ ਯਾਦ ਰਹੇ ਕਿ ਮੈਡੀਕਲ ਰਿਪੋਰਟ ਵਿੱਚ ਕਾਤਿਲਾਂ ਦੇ ਸਰੀਰ ਤੇ ਕੋਈ ਜਲਣ ਦਾ ਨਿਸ਼ਾਨ ਨਹੀ ਪਾਇਆ ਗਿਆ, ਤੁਸੀ ਸਿੱਖਾ ਨੂੰ ਝੂਠੀਆ ਕਹਾਣੀਆ ਸੁਣਾ ਕੇ ਗੁਮਰਾਹ ਕਰਨਾ ਬੰਦ ਕਰੋ, ਕਿਸੇ ਤੇ ਵੀ ਗਰਮ ਦਾਲਾਂ ਜਾਂ ਚਾਹ ਨਹੀ ਡੋਲੀ ਗਈ, ਸਰਨਾ ਸਾਹਿਬ ਹਮਲਾ ਤੁਹਾਡੇ ਵਲੋਂ ਹੋਇਆ। ਸਰਨਾ ਜੀ ਮੰਨਿਆ ਕਿ ਪਿਸਤੌਲ ਵਿੱਚ ਦਸ ਗੋਲੀਆਂ ਪੈਦੀਂਆਂ ਹਨ। ਪਰ ਜੇਬ ਵਿੱਚ ਜਿੰਨੀਆ ਮਰਜ਼ੀ ਪਾ ਕੇ ਲੈ ਜਾਉ। ਇਸ ਤਰ੍ਹਾਂ ਕੀਤਾ ਤੁਹਾਡੇ ਚਹੇਤੇ ਅੱਤਵਾਦੀਆ ਨੇ ਕੋਈ ਵੀ ਗੁਰੂਘਰ ਵਿੱਚ ਪਿਸਤੌਲ ਲੈ ਕੇ ਨਹੀਂ ਬੈਠਦਾ ਜੋ ਸ਼ੱਕ ਪੈਣ ਤੇ ਅੱਤਵਾਦੀਆਂ ਤੇ ਗੋਲੀਆਂ ਚਲਾ ਦੇਵੇ। ਸਰਨਾ ਸਾਹਿਬ ਤੁਸੀ ਹਥਿਆਰ ਰੱਖਣ ਦੀ ਗੱਲ ਕਰਦੇ ਹੋ, ਜੇਕਰ ਸਾਨੂੰ ਥੋੜਾ ਜਿਹਾ ਵੀ ਪਤਾ ਹੁੰਦਾ। ਅਸੀ ਕਦੇ ਵੀ ਉਨ੍ਹਾਂ ਹਤਿਆਰਿਆਂ ਨੂੰ ਗੁਰੂਘਰ ਵਿੱਚ ਨਹੀ ਵੜਣ ਦੇਣਾ ਸੀ। ਬੜਾ ਮਾਣ ਸੀ ਸਾਨੂੰ ਸਿੱਖ ਧਰਮ ਤੇ, ਜੋ ਤੁਸੀ ਇੱਕ ਝਟਕੇ ਨਾਲ ਖਤਮ ਕਰ ਦਿੱਤਾ।

Loading...

When autoplay is enabled, a suggested video will automatically play next.

Up next


to add this to Watch Later

Add to

Loading playlists...