Upload

Loading...

Balwant Singh Rajoana

70,210 views

Loading...

Loading...

Loading...

Rating is available when the video has been rented.
This feature is not available right now. Please try again later.
Published on Mar 16, 2012

ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸਮਰਪਿਤ ਕੁਝ ਲਾਈਨਾਂ
ਓਏ ਕਦੋਂ ਡਰਦੇ ਨੇ ਫਾਂਸੀ ਦੇ ਤਖਤਿਆਂ ਤੋਂ,
ਜੇਹੜੇ ਤੇਗਾਂ ਤੇ ਨ੍ਚਣਾ ਜਾਣਦੇ ਨੇ।
ਜੇਹੜੇ ਖੰਡੇ ਦੀ ਧਾਰ ਨਾਲ ਹਰੇ ਹੋਵਣ,
ਕੈਦਾਂ ਵਿਚ ਜਵਾਨੀਆਂ ਮਾਣਦੇ ਨੇ ।
ਪਿਛੇ ਹਟੇ ਨਹੀਂ ਸਿਰਾਂ ਦੇ ਮੁਲ ਦਿੰਦੇ,
ਵੈਰੀ ਮੁਕ ਗਏ , ਮੁਕੇ ਨਹੀਂ ਸਿਰ ਸਾਡੇ।
ਜਾ ਕੇ ਪੁਛੋ ਇੰਦ੍ਰਾ ਬੇਅੰਤਿਆਂ ਨੂੰ,
ਜੇਹੜੇ ਸਿੰਘਾਂ ਤੋਂ ਨਾਸਾਂ ਭਨਾਵਦੇ ਨੇ ।

ਜੁਸੇ ਦੇਖ ਕੇ ਸਾਡੇ, ਥਰ ਥਰ ਕੰਬਦੇ,
ਕੈਦ ਕੀਤਿਆਂ ਵੀ ਪਿੰਜਰੇ ਚ ਸ਼ੇਰ ਹੁੰਦੇ।
ਕ੍ਕ੍ਲਾ ਕ੍ਕ੍ਲਾ ਵੈਰੀ ਲਈ ਲ੍ਖ ਹੁੰਦਾ ,
ਤੇਗ ਆਪਣੀ ਨਾਲ ਗ੍ਗਲ ਸਮਜਾਵਦੇ ਨੇ ।

"ਤੇਜ "ਗਲ ਸੁਣ ਲੋ, ਭਰਮ ਕੋਈ ਰਖਿਓ ਨਾ,
ਟੈੰਕ ਇੰਦਰਾ ਦੇ ਅਸਾਂ ਨੇ ਭੰਨ ਸੁਟੇ ,
ਦੇਖੋ ਇਕ ਲਟਕਾ ਕੇ ਸੂਲੀ ਉਤੇ,
ਕਿਦਾਂ ਸੂਲੀ ਦਾ ਸਿਰ ਝੁਕਾਂਵਦੇ ਨੇ ।

Loading...

to add this to Watch Later

Add to

Loading playlists...