598
 • Sikh Channel NZ Episode 2: Interview regarding Virasat E Khalsa sri anandpur sahib

  820 views 5 years ago
  ਵਿਦੇਸ਼ੀ ਰਹਿੰਦੇ ਪ੍ਰਵਾਸੀ ਲੋਕ ਵਿਰਾਸਤ-ਏ-ਖਾਲਸਾ ਜਰੂਰ ਵੇਖਣ ਆਉਣ- ਸ. ਇੰਦਰਜੀਤ ਸਿੰਘ
  ਔਕਲੈਂਡ 11 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)- ਵਿਰਾਸਤ-ਏ-ਖਾਲਸਾ ਸ੍ਰੀ ਅਨੰਦਪੁਰ ਸਾਹਿਬ ਦੇ ਸਹਾਇਕ ਮੈਨੇਜਰ ਅਤੇ ਡਾਇਰੈਕਟਰ ਕੈਮਰਾ ਮੈਨ ਪੰਜਾਬ ਮੰਡੀ ਬੋਰਡ ਸ. ਇੰਦਰਜੀਤ ਸਿੰਘ ਇਨ੍ਹੀਂ ਦਿਨੀਂ ਨਿਊਜ਼ੀਲੈਂਡ ਦੌਰੇ 'ਤੇ ਹਨ। ਅੱਜ ਸਥਾਨਕ 'ਰੇਡੀਓ ਸਪਾਈਸ', '104.6 ਐਫ਼. ਐਮ.' ਅਤੇ 'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਉਨ੍ਹਾਂ ਜਿਥੇ ਵਿਰਾਸਤ-ਏ-ਖਾਲਸਾ ਦੇ ਨਿਰਮਾਣ, ਉਦੇਸ਼ ਅਤੇ ਭਵਿੱਖ ਦੇ ਵਿਚ ਕੀਤੇ ਜਾ ਰਹੇ ਹੋਰ ਵਿਕਾਸ ਬਾਰੇ ਸੰਖੇਪ ਜਾਣਕਾਰੀ ਦਿੱਤੀ ਉਥੇ ਵਿਦੇਸ਼ੀਂ ਵਸਦੇ ਸਮੁੱਚੇ ਭਾਰਤੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਦੋਂ ਵੀ ਪੰਜਾਬ ਦੀ ਧਰਤੀ ਉਤੇ ਆਪਣੇ ਗਰਾਂਈ ਗੇੜਾ ਮਾਰਨ ਪਹੁੰਚਣ ਤਾਂ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦਾਰਿਆਂ ਦੇ ਦਰਸ਼ਨ ਕਰਨ ਉਪਰੰਤ ਵਿਰਾਸਤ-ਏ-ਖਾਲਸਾ ਦੇ ਦਰਸ਼ਨ ਜਰੂਰ ਕਰਨ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਰਾਸਤ-ਏ-ਖਾਲਸਾ ਹਰੇਕ ਸੋਮਵਾਰ ਬੰਦ ਰੱਖਿਆ ਜਾਂਦਾ ਹੈ ਜਦ ਕਿ ਮੰਗਲਵਾਰ ਤੋਂ ਐਤਵਾਰ ਤੱਕ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ। ਸਨਿਚਰਵਾਰ ਅਤੇ ਐਤਵਾਰ ਨੂੰ ਸੰਗਤਾਂ ਦਾ ਭਾਰੀ ਰੱਸ਼ ਰਹਿੰਦਾ ਹੈ ਜਦ ਕਿ ਬਾਕੀ ਦਿਨਾਂ ਵਿਚ ਕੁਝ ਘੱਟ ਹੁੰਦਾ ਹੈ।
  ਪੰਜਾਬ ਸਰਕਾਰ ਵੱਲੋਂ ਦੁਨੀਆ ਦੇ ਅੱਠਵੇਂ ਅਜੂਬੇ ਵੱਜੋਂਂ ਵਿਕਸਤ ਕੀਤੇ ਜਾ ਰਹੇ ਇਸ ਅਨੂਠੇ ਕੰਪਲੈਕਸ ਦੇ ਦੂਜੇ ਫੇਸ ਦਾ ਕੰਮ ਵੀ ਜਲਦੀ ਹੀ ਕਾਰੀਗਰਾਂ ਦੇ ਹੱਥਾਂ ਦੇ ਵਿਚ ਜਾਣ ਵਾਲਾ ਹੈ। ਸ. ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਇਨ੍ਹੀਂ ਦਿਨੀਂ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਗੁਰਦੁਆਰਾ ਸਾਹਿਬਾਨਾਂ ਦੀ ਇਕ ਡਾਕੂਮੈਂਟਰੀ ਤਿਆਰ ਕਰ ਰਹੇ ਹਨ ਜੋ ਕਿ ਇਨ੍ਹਾਂ ਅਸਥਾਨਾਂ ਬਾਰੇ ਜਾਣਕਾਰੀ ਦੇਵੇਗੀ। Show less
  Read more
 • Uploads Play all

  This item has been hidden
 • Gurbani Play all

  Gurbani
  This item has been hidden
to add this to Watch Later

Add to

Loading playlists...