Latt Khulni Punjabnay Teri By Wadali Brothers
Please help decipher the lyrics, I have tried my best
ਲੱਟ ਖੁੱਲ੍ਹਣੀ ਪੰਜਾਬਣੇ ਤੇਰੀ
ਨੀ ਬੱਦਲ੍ਹਾ ਚੋਂ (ਘੱਟ) ਆ ਗਈ
------ ਲੱਟ = Lock of Hair, ਘੱਟ = Dark Cloud-let ---------
ਲਾਚਾ ਬੰਨ੍ਹ ਕੇ, ਵੈਲ ਦੀ ਕੁੜਤੀ
ਨੀ ਚੰਦਰੀ ਸ਼ੋਕੀਣ ਹੋ ਗਈ
--- ਲਾਚਾ = Silk Sheet chequered with Red Borders ਵੈਲ = voile, semi transparent fabric -----
ਸੌਦਾ ਲੈਣ ਦਾ ਕਰੇ ਜੇ ਵਾਅਦਾ
ਨੀ ਪਿੰਡ ਵਿਚ ਹੱਟੀ ਪਾ ਲੀਏ
--------- ਸੌਦਾ = wares,goods for sale ਹੱਟੀ = Shop -----
ਕਦੀ ਖੈਰ ਦੀ ਚਿਠੀ ਨਾ ਪਾਈ (?!)
ਨੀ ਬਹੁਤੀਆ ਪ੍ਰੀਤਾ ਵਾਲੀਏ
ਸਾਰੇ ਪਿੰਡ ਦਾ ਮੁਕਾ ਦਿੱਤਾ ਸੁਰਮਾ
ਨੀ ਹਿਰਣੀ ਦੀ ਅੱਖ ਵਾਲੀਏ
ਮੁੰਡਾ ਮੋਹ ਲਿਆ ਤਵੀਤਾ ਵਾਲਾ
ਨੀ ਦਮੜੀ ਦਾ ਸੱਕ ਮੱਲ ਕੇ
ਤਵੀਤਾ = Amulet ਦਮੜੀ = small coin (1/256th of Rupee) ਸੱਕ= bark of a partc. tree used by women to clean their teeth and as a cosmetic for colouring lips and gums
ਬਹੁਤਾ ਰੋਣਗੇ ਦਿਲਾ ਦੇ ਜਾਨੀ
ਨੀ ਮਾਪੇ ਤੇਨੂੰ ਘੱਟ ਰੋਣਗੇ
--------------------Pictures have all been siphoned off the web--------------------------
Link to this comment:
All Comments (0)