Shaunk Awalle - Jot Singh Baaz (Debut Song) Official 2011
Loading...
9,408
Loading...
Uploader Comments (jotsinghbaaz)
Video Responses
This video is a response to Official Promo - 'Shaunk Awalle' by Jot Singh Baaz (2011)
see all
All Comments (23)
-
Love the song but cant understand nothing )))) can sombody translate the song ??
-
neiii reeasnn teriyan baaz saab
-
Love it!
-
beaurtiful . Like it
-
BEERE DON'T MIND LYRICS VDIA NE BUT SONG KUCH KHAAS NI AA :P
-
nice lyrics cant say nice abt anything else..
-
this is gnarly
-
wonderful
Loading...
"Shaunk Awalle"Lyrics (1): ਸ਼ੌਂਕ ਸਾਡੇ ਨੇ ਅਵੱਲੇ, ਭਾਵੇਂ ਰਹੀਏ ਆਪਾਂ ਕੱਲੇ...
ਓ ਅਸੀਂ ਕਿਸੇ ਤੋਂ ਡਰੀਏ ਨਾ, ਨਾ ਰਹੀਏ ਕਿਸੇ ਦੇ ਥੱਲੇ...
ਮਾੜਾ ਕਿਸੇ ਨੂ ਨਾ ਕਹੀਏ, ਚੜਦੀਕਲਾ ਦੇ ਵਿਚ ਰਹੀਏ,
ਸਚ ਬੋਲਣ ਤੋਂ ਨਾ ਡਰੀਏ, ਰੋਹਬ ਕਿਸੇ ਦਾ ਨਾ ਸਹੀਏ...
ਅਸੀਂ ਸਚ ਲਈ ਰਹੇ ਮਰਦੇ, ਭਾਵੇਂ ਕਹਿਣ ਲੋਕੀ ਝੱਲੇ,
ਸ਼ੌਂਕ ਸਾਡੇ........................................
ਵੈਰ ਨਾਲ ਕਿਸੇ ਨਾ ਰਖਦੇ, ਨਾ ਹੀ ਨਫਰਤ ਆਪਾਂ ਚਖਦੇ,
ਵਾਰ ਪਿਠ ਤੇ ਜਦ ਵੀ ਹੁੰਦਾ, ਫੇਰ ਭਾਂਬੜ ਅੰਦਰ ਭਕਦੇ...
ਸਿੰਘ ਗੱਜੇ ਵੈਰੀ ਭੱਜੇ, ਸਦਾ ਆਪਣੇ ਰਾਹ ਅਸੀਂ ਚੱਲੇ,
ਸ਼ੌਂਕ ਸਾਡੇ........................................
jotsinghbaaz 4 months ago 4
"Shaunk Awalle" Lyrics (2):
. ਜਮੀਰ ਸਦਾ ਕਦੇ ਨਾ ਡੋਲੇ, ਜੁਲਮ ਵੇਖ ਹੁੰਦਾ ਖੂਨ ਖੋਲੇ,
ਜਾਲਮ ਜਦ ਵੀ ਜੁਲਮ ਕਮਾਇਆ, ਵਾਰੋ-ਵਾਰੀ ਸਾਰੇ ਰੋਲੇ...
ਅਸੀਂ ਮੁਰੀਦ ਸਚੇ ਇਸ਼ਕ਼ ਦੇ, ਨਾ ਦੁਨੀਆਦਾਰੀ ਤੇ ਡੁੱਲੇ,
ਸ਼ੌਂਕ ਸਾਡੇ........................................
ਦੁਖ ਸੁਖ ਸਭ ਦਾ ਵੰਡਾਈਏ, ਅਸੀਂ ਭਲਾ ਸਰਬਤ ਦਾ ਮਨਾਈਏ,
ਨਾ ਦਰ ਦਰ ਧੱਕੇ ਖਾਈਏ, ਅਸੀਂ ਇਕੋ ਅਕਾਲ ਧਿਆਈਏ...
'ਬਾਜ਼' ਰੱਬ ਦੀ ਰਜ਼ਾ ਚ' ਰਹਿੰਦਾ, ਤਾਂਹੀਓ ਹਰ ਪਾਸੇ ਬੱਲੇ ਬੱਲੇ,
ਸ਼ੌਂਕ ਸਾਡੇ........................................
jotsinghbaaz 4 months ago 4