ਪੰਜਾਬ ਦੇ ਅਣਖੀ ਲੋਕੋ, ਅਖੋਤੀ ਗਾਇਕਾਂ ਗੀਤਕਾਰਾਂ ਵੱਲੋਂ ਸਾਡੀਆਂ ਹੀ ਧੀਆਂ, ਪੁੱਤਾਂ ਦੀ ਬੇਇੱਜਤੀ ਕਰਦੇ ਗੀਤ ਸਾਨੂੰ ਸੁਣਾਏ ਜਾ ਰਹੇ ਹਨ। ਸੱਭਿਆਚਾਰ ਦੇ ਦੂਤ ਜਾਣੇ ਜਾਂਦੇ ਕਲਾਕਾਰ "ਸੱਭਿਆਚਾਰਕ ਭੂਤ" ਬਣਕੇ ਚਿੰਬੜ ਗਏ ਹਨ ਸਾਡੇ ਧੀਆਂ ਪੁੱਤਾਂ ਨੂੰ। ਗੀਤਾਂ ਰਾਹੀਂ ਜੱਟ ਦੇ ਕੱਢੇ ਜਾ ਰਹੇ ਕਚੂੰਮਰ ਅਤੇ ਸਮਾਜ ਦੇ ਵੱਖ ਵੱਖ ਵਿਸ਼ਿਆਂ ਨੂੰ ਛੋਹਣ ਦੇ ਨਾਂ 'ਤੇ ਪਾਏ ਜਾ ਰਹੇ "ਸੱਭਿਆਚਾਰਕ ਗੰਦ" ਖਿਲਾਫ ਆਵਾਜ਼ ਉਠਾਉਣ ਹਿਤ ਇਹ ਉਪਰਾਲਾ ਤੁਹਾਡੀ ਨਜ਼ਰ ਕਰ ਰਹੇ ਹਾਂ। ਉਮੀਦ ਹੈ ਕਬੂਲ ਕਰੋਗੇ।
Dhaddi vaar- Jatt Vichara 2011
Dhaddi jatha- Giani Saroop Singh Kadiana
Dhaddi- Bhai Rashpal Singh Khushdil
Dhaddi- Bhai Lakhveer Singh Preet
Sarangi Master- Bhai Hardeep Singh Deep
Lyricst- Mandeep Khurmi Himmatpura UK
..
good
iramoowalia 1 month ago
Good job ..
sandhu120675 2 months ago
well done keep up the good work done. watch Hardev Mahinagal Song-ajj dea geetkara.
sandhuamarpritalkara 3 months ago
wah ji wah bilkul sach bolya khurmi ji
tishurana1982 3 months ago
Very Good khalsa ji
panjaban40 3 months ago
Very Good, I heartily appreciate. Mere dil di gall.
Jaswantzafar 4 months ago
gIqkwr qW SlwGw dw pwqr hY hI, ijs dI soc iv`c c`l rhy ivcwrW ny A`KrI rUp Dwrn kIqw[ Awp vloN igAwnI srUp isMG kiFAwxw dy jQy vloN auhnW A`KrW nMU swjW dI prq iv`c Fwl ky bulMd Avwz dyky sroiqAW q`k phucwx dw jo auDm kIqw hY auh vI pRSMnqw dw AiDkwrI hY[
ranjitkhaira 4 months ago
veer good
pannu252 4 months ago
excellent !!!
hardjatt 4 months ago
੨੦੦੧ ਵਿਚ, ਭੋਪਾਲ ਵਿਖੇ ਇੱਕ ਸਕੱਸ ਬੰੋਬੇ ਤੋ ਮੈਨੁੰ ਆਖਦਾ, 'ਯਾਰ ਆਪਕੇ ਪੰਜਾਬ ਮੇ, ਸਰਦਾਰ ਲੋਗੋ ਕੋ ਬਸ ਤੀਨ ਹੀ ਕਾਮ ਹੈ। ਏਕ ਸਰਾਬ ਪੀਣੀ, ਕੁੜੀਆਂ ਕੋ ਛੇੜਨਾ ਅਤੇ ਲੋਗੋ ਕੋ ਗੋਲੀ ਮਾਰਣੀ ।"
ਜੱਦ ਮੈਂ ਕਿਹਾ ਅਜੇਹਾ ਕੁਝ ਨਹੀਂ,ਤਾਂ ਉਹ ਬੰਦਾ ਨੇ ਆਖੀਆ," ਯਾਰ ਆਪਕੀ ਪੰਜਾਬੀ ਗਾਨੇ ਕੀ ਮਯੁਜ਼ੀਕ ਵਿਡੀਉ ਮੇ ਤੋ ਐਸਾ ਹੀ ਦੀਖਤਾ ਹੈ।"
ਧਨਵਾਦ ਜਾਗਰੁਕ ਕਰਾਉਣ ਦਾ।
ਪੰਜਾਬੀ ਵਿਚ ਲਿੱਖਣ ਲਈ ਸੋਫਟਵੇਅਰ,
gucadotsourceforgedotnet/applications/guca/
preetcharan 4 months ago