Alert icon
We're changing our privacy policy. This stuff matters.  Learn more  Dismiss

ਹਮਾਰੀ ਪਿਆਰੀ ਅੰਮ੍ਰਿਤ ਧਾਰੀ Nam Gurbani on Rabab Piano

Loading...

Sign in or sign up now!
Alert icon
Upgrade to the latest Flash Player for improved playback performance. Upgrade now or more info.
982 views
Loading...
Alert icon
Sign in or sign up now!
Alert icon

Uploaded by on Jul 5, 2008

ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਿ ਨਿਮਖ ਨ ਮਨ ਤੇ ਟਾਰੀ ਰੇ
हमारी पिआरी अम्रित धारी गुरि निमख न मन ते टारी रे
Hamārī pi­ārī amriṯ ḏẖārī gur nimakẖ na man ṯė tārī rė. Gurbani is sweet unto me and it is stream of Nectar. The Guru has not diverted it from my mind even for a moment.
ਗੁਰਬਾਨੀ ਮੈਨੂੰ ਮਿੱਠੜੀ ਲਗਦੀ ਹੈ। ਇਹ ਰੱਬੀ ਰਸ ਦੀ ਨਦੀ ਹੈ। ਗੁਰਾਂ ਨੇ ਇੱਕ ਮੁਹਤ ਲਈ ਭੀ ਇਸ ਦਾ ਵਗਣਾ ਮੇਰੇ ਚਿੱਤ ਤੋਂ ਪਰੇ ਨਹੀਂ ਹਟਾਇਆ

ਦਰਸਨ ਪਰਸਨ ਸਰਸਨ ਹਰਸਨ ਰੰਗਿ ਰੰਗੀ ਕਰਤਾਰੀ ਰੇ
दरसन परसन सरसन हरसन रंगि रंगी करतारी रे
Ḏarsan parsan sarsan harsan rang rangī karṯārī rė.
On beholding and touching it, I am sweetened and delighted. It is imbued with creator's love.
ਇਸ ਨੂੰ ਵੇਖ ਅਤੇ ਛੂਹ ਕੇ ਮੈਂ ਮਿੱਠੜਾ ਅਤੇ ਪ੍ਰਸੰਨ ਹੋ ਗਿਆ ਹਾਂ। ਇਹ ਸਿਰਜਣਹਾਰ ਦੀ ਪ੍ਰੀਤ ਨਾਲ ਰੰਗੀ ਹੋਈ ਹੈ।




ਖਿਨੁ ਰਮ ਗੁਰ ਗਮ ਹਰਿ ਦਮ ਨਹ ਜਮ ਹਰਿ ਕੰਠਿ ਨਾਨਕ ਉਰਿ ਹਾਰੀ ਰੇ
खिनु रम गुर गम हरि दम नह जम हरि कंठि नानक उरि हारी रे
Kẖin ram gur gam har ḏam nah jam har kanṯẖ Nānak ur hārī rė. By reciting it even for a moment, man gets close to the Guru and by ever repeating it he is not trapped by Death's Courier. God has garlanded Nanak's neck and heart with Gurbani.
ਇਕ ਛਿਨ ਮਾਤ੍ਰ ਇਸ ਦਾ ਪਾਠ ਕਰਨ ਦੁਆਰਾ ਇਨਸਾਨ ਗੁਰਾਂ ਕੋਲ ਪੁਜ ਜਾਂਦਾ ਹੈ। ਸਦਾ ਹੀ ਇਸ ਦਾ ਉਚਾਰਨ ਕਰਨ ਦੁਆਰਾ ਉਹ ਮੌਤ ਦੇ ਦੂਤ ਦੇ ਜਾਲ ਵਿੱਚ ਨਹੀਂ ਫਸਦਾ। ਵਾਹਿਗੁਰੂ ਨੇ ਨਾਨਕ ਦੇ ਗਲ ਅਤੇ ਦਿਲ ਵਿੱਚ ਗੁਰਬਾਣੀ ਦਾ ਹਾਰ ਪਾਇਆ ਹੈ।

Category:

Education

Tags:

License:

Standard YouTube License

  • likes, 0 dislikes

Link to this comment:

Share to:
see all

All Comments (0)

Sign In or Sign Up now to post a comment!
Loading...

Alert icon
0 / 00Unsaved Playlist Return to active list
    1. Your queue is empty. Add videos to your queue using this button:
      or sign in to load a different list.
    Loading...Loading...Saving...
    • Clear all videos from this list
    • Learn more