Maera Thakur ath Bhara ... Raag Maru ~ ਮੇਰਾ ਠਾਕੁਰੁ ਅਤਿ ਭਾਰਾ ... ਰਾਗ ਮਾਰੂ
ਮਾਰੂ ਮਹਲਾ ੫ ॥
ਮੇਰਾ ਠਾਕੁਰੁ ਅਤਿ ਭਾਰਾ ॥ ਮੋਹਿ ਸੇਵਕੁ ਬੇਚਾਰਾ ॥੧॥
ਮੋਹਨੁ ਲਾਲੁ ਮੇਰਾ ਪ੍ਰੀਤਮ ਮਨ ਪ੍ਰਾਨਾ ॥
ਮੋ ਕਉ ਦੇਹੁ ਦਾਨਾ ॥੧॥ ਰਹਾਉ ॥
ਸਗਲੇ ਮੈ ਦੇਖੇ ਜੋਈ ॥ ਬੀਜਉ ਅਵਰੁ ਨ ਕੋਈ ॥੨॥
ਜੀਅਨ ਪ੍ਰਤਿਪਾਲਿ ਸਮਾਹੈ ॥ ਹੈ ਹੋਸੀ ਆਹੇ ॥੩॥
ਦਇਆ ਮੋਹਿ ਕੀਜੈ ਦੇਵਾ ॥ ਨਾਨਕ ਲਾਗੋ ਸੇਵਾ ॥੪॥
My Lord and Master Waheguru is utterly powerful. I am just His poor servant. My enticing beloved is very dear to me, as dear as my life. He blesses me with His gifts. I have seen and tested all. There is none other than Him. He sustains and nurtures all beings. He was, and shall always be there. Nanak says, O Devine Lord, Please bless me with Your mercy so that I may always be at your service.
http://gurmatgiangroup.com/2012/01/27/maera-thakur-raag-maru/
Link to this comment:
All Comments (0)