Uploaded by bhangrafan on Jan 11, 2012
Full Text
ਤੇ ਹਰੀ ਚੰਦ ਅੰਦਰੋ - ਅੰਦਰੋ ਸੋਚਦੈ ਇਹ ਤੇ ਬਹੁਤ ਹੀ ਭੋਲੈ । ਬਹੁਤ ਹੀ ਬੋਲੈ- ਰਾਜਨੀਤੀ ਦਾ ਬਿਲਕੁਲ ਪਤਾ ਹੀ ਨਹੀਂ । ਇਹ ਤਾਂ ਠਗਾਣਾ ਹੀ ਜਾਣਦੈ । ਤੋ ਮੈਂ ਅਰਜ ਕਰਾਂ ਜੋ ਲਫਗ਼ ਮੈਂ ਤੁਹਾਡੇ ਸਾਹਮਣੇ ਰੱਖੇ ਨੇ ਫਿਰ ਦੁਹਰਾ ਦਿਆਂ ਕਿ ਇੱਕ ਦਫਾ ਠੱਗਣ ਨਾਲੋਂ ਹਜ਼ਾਰ ਦਫਾ ਠਗਾ ਜਾਣਾ ਬਿਹਤਰ ਹੈ । ਪਾਪ ਨਹੀਂ ਏ । ਠੱਗਣਾ ਗੁਨਾਹ ਹੇ । ਠੱਗਣਾ ਪਾਪ ਹੇ । ਠੱਗਣਾ ਧੋਖਾ ਹੈ । ਠੱਗਣਾ ਜਿਹੜੈ ਛੱਲ ਹੈ । ਔਰ ਠੱਗਣ ਵਾਲਾ ਪ੍ਰਮਾਤਮਾ ਤੋਂ ਦੂਰ ਹੁੰਦੈ । ਹਰੀ ਚੰਦ ਨੇ ਅਤਕੀ ਸਤਿਗੁਰਾਂ ਦੇ ਐਨ ਛਾਤੀ ਦਾ ਸੀਨੇ ਦਾ ਨਿਸ਼ਾਨਾ ਬਣਾਇਆ । ਐ ਦੂਜਾ ਵਾਰ ਵੀ ਮੇਰਾ ਖਤਾ ਚਲਾ ਜਾਏ ਘੋੜੇ ਨੂੰ ਮਾਰਾਂ । ਚਲੋ ਛੱਡੋ ਘੋੜੇ ਨੂੰ । ਸਤਿਗੁਰ ਦਾ ਹੀ ਨਿਸ਼ਾਨਾ ਬਣਾੳ । ਸਤਿਗੁਰ ਲਿਖਦੇ ਨੇ
"ਦੁਤੀਯ ਤਾਕ ਕੈ ਤੀਰ ਮੋ ਕੌ ਚਲਾਯੰ ॥
ਰਖਿਓ ਦਈਵ ਮੈ ਕਾਨ ਛ੍ਵੈ ਕੈ ਸਿਧਾਯੰ ॥੨੯॥"
ੳਸ ਦੈਵੀ ਸ਼ਕਤੀ ਨੇ ਮੇਰੀ ਰਕਸ਼ਾ ਕੀਤੀ, ਅਕਾਲ ਪੁਰਖ ਨੇ । ੳਹ ਤੀਰ ਮੇਰੇ ਕੰਨਾ ਨੂੰ ਛੂਹ ਕਿ ਲੰਘ ਗਿਆ । ਮੈਨੂੰ ਨਹੀਂ ਲਗਿਆ ਤੇ ਹਰੀ ਚੰਦ ਹੈਰਾਨ ਹੋ ਗਿਆ । ਦੂਜਾ ਵਾਰ ਵੀ ਖਤਾ । ਨਹੀਂ ਲਗਿਆ । ਕਹਿਣ ਲੱਗਾ ਮਹਾਰਾਜ ਹੁਣ ਤੁਸੀਂ ਵਾਰ ਕਰੋ । ਗੁਰੂ ਗੋਬਿੰਦ ਸਿੰਘ ਜੀ ਦਾ ਜਿਗਰਾ ਦੇਖੋ ।
Full Text: http://sikhiwiki.org/index.php/Katha_by_Giani_Sant_Singh_Ji_Maskeen_-_After_A...
For Audio Recording of this Katha Visit us at:
http://www.SikhStudentsFederation.Com/audio/sant-singh-maskeen.html
Keep Visiting: http://www.sikhstudentsfederation.com
Category:
Tags:
- Giani
- Sant
- Singh
- Maskeen
- Sikh
- Sikhism
- on
- Operation
- Bluestar
- Katha
- 1984
- Dr.
- Sukhpreet
- Udhoke
- Harinder
- Sikhri
- Professor
- Sarabjit
- Dhunda
- Gurdwara
- Gurudwara
- Gurnam
- Gurmat
- Sangeet
- Kirtan
- Keertan
- Khalistan
- Mool
- Mantar
- Maas
- Kar
- Moorakh
- Delhi
- Punjab
- Kaam
- Sri
- Dasam
- Granth
- Dasmesh
- Darbar
- Jatinder
- Khatra
- Carteret
- Gyani
- Bhupinder
- Nanak
- Naam
- Gatka
License:
Standard YouTube License
-
1 likes, 0 dislikes
15:02
Giani Sant Singh Maskeen on Darbar Sahib Attack (With Full Text) 1by bhangrafan236 views
9:10
Giani Sant Singh Maskeen on Darbar Sahib Attack (With Full Text) 2by bhangrafan96 views
1:01:49
Prof Sarabjit Singh Dhunda Explanation Hukamnama Issued By Singh Sahiban from Sri Akal Takht Sahib Jiby MrTerminator1982904 views
20:04
20 Days Episode 3 (30 GEN 2012 )With PUBLIC QUESTION and ANSWER SIKH CHANNELby gurpreetking2279 views
11:38
Part 1 12.01.2012 Beadbi AJNALA Baldev Singh Sirsa, Gurbani Gatta Mil Nu Raddi Vich Vachan Da Mamlaby JattSiteHardeep1,497 views
40:26
Bhai Baldev Singh Ji Vadala, {Complete Recording,Sept 25, 2011, 7-12-31 AM}by tajinderkaur4320 views
2:41
ਇਸ ਬੰਦੇ ਨੂੰ ਛਿਤਰਾਂ ਦੀ ਕਮੀby rssayd54,395 views
58:05
2012-01-02 Pro. Sarbjit Singh Dhunda in Dashmesh Darbar Surryby ajaib9717,116 views
1:07:24
Bhai Baldev Singh Ji, Sodar Chowki, 7December 2011by tajinderkaur4119 views
12:30
Sikhism & Castism !! A beautiful explanation by Bhai Baldev Singh Ji, Hazuri Ragi Shri Darbar Sahib.by ThePalminder209 views
11:46
Gurbani Keertan - Eh Neech Karam Har Mere - Bhai Baldev Singh Vadalaby GurbaniSewa698 views
13:32
Bhai Baldev Singh ji Vadala Hazuri Ragi Darbar Sahib part 1by singhbakshi44 views
4:23
jo kich hai so tera- bhai baldev singh ji hazoori ragiby jobanpreet11189 views
9:15
Operation Blue Star Speechby Singh2011739 views
7:53
Hamra Thakur Sabh Te Ucha - Bhai Baldev Singh Bulandpuriby amrittsaagar53 views
3:54
waheguruby TheArshpreetsingh224 views
14:27
Bhai Baljit Singh ji Sacramento Waale part-3by humanity1god5 views
5:10
Jin Wadeayi Tere Naam Ki- bhai Baldev Singh Ji Wadalaby jobanpreet11133 views
1:12:56
Live Recording of Japji Sahib Katha Pauri 20-21 - Day 7 - Giani Sant Singh Ji Maskeenby 9315341147773 views
7:24
Tribute to Sikh Panth Rattan Gyani Sant Singh Ji Maskeenby sikhiwallpapers22,799 views
- Loading more suggestions...
Link to this comment:
All Comments (0)