"ਓਸ ਕੁੜੀ ਦੀ ਯਾਦ"
WWW.RANAGILL.COM
YOUTUBE.COM/KANGJAGIR
ਝਾਂਜਰਾਂ ਦੇ ਬੋਲ - ਰਾਣਾ ਗਿੱਲ (ਕੈਨੇਡਾ)
ਰਾਣਾ ਗਿੱਲ ਦੀ ਪਹਿਲੀ ਪੰਜਾਬੀ ਐਲਬਮ 'ਚੋ ਉਦਾਸ ਲਹਿਜ਼ੇ ਦਾ ਗੀਤ "ਓਸ ਕੁੜੀ ਦੀ ਯਾਦ" ਪੇਸ਼ ਹੈ ਪੰਜਾਬੀ ਸਰੋਤਿਆਂ ਲਈ ਯੂਟਿਊਬ ਦੇ ਮਾਧਿਅਮ ਰਾਹੀਂ।
ਆਸ ਹੈ ਪਿਆਰ ਦਿਓਗੇ...
ਇਸ ਐਲਬਮ ਵਿੱਚ ਨੌਂ ਗੀਤ ਹਨ ਜਿਨ੍ਹਾਂ 'ਚ ਭੰਗੜਾ ਬੀਟ, ਪਿਆਰ ਮੁਹੱਬਤ, ਉਦਾਸ ਅਤੇ ਸੰਸਾਰਕ ਪੱਧਰ ਦੀ ਸੋਚ ਪਰੋਈ ਹੋਈ ਹੈ। ਕੌਸਮੋ ਰੋਇਲਜ਼ ਸੰਗੀਤ ਇੰਟਰਟੇਨਮਿੰਟ ਕੰਪਨੀ ਵਲੋਂ ਰੀਲੀਜ਼ ਕੀਤੀ ਗਈ ਹੈ। ਐਲਬਮ ਦਾ ਸੰਗੀਤ ਦਿਨੇਸ਼, ਵਿਕਰਮ ਨਾਗੀ ਅਤੇ ਨਸੀਬ ਦੁਆਰਾ ਤਿਆਰ ਕੀਤਾ ਗਿਆ ਹੈ। ਗੀਤਾਂ ਦੀ ਵੀਡੀਓਜ਼ ਗੁਰਚਰਨ ਵਿਰਕ ਦੁਆਰਾ ਫਿਲਮਾਈ ਗਈ ਹੈ। ਗੀਤਾਂ ਦੇ ਬੋਲ ਰਾਣਾ ਗਿੱਲ ਅਤੇ ਕਮਲ ਕੰਗ ਦੀਆਂ ਕਲਮਾਂ 'ਚੋਂ ਉਪਜੇ ਹਨ।
ਹੋਰ ਜਾਣਕਾਰੀ ਲਈ ਤੁਸੀਂ ਹੇਠਾਂ ਦਿੱਤੇ ਲਿੰਕ ਤੇ ਜਾ ਕੇ ਪ੍ਰਾਪਤ ਕਰ ਸਕਦੇ ਹੋ:
WWW.RANAGILL.NET
Rana Paji. Nice work. I just came back from Shahabad and alot of our old friends were asking about u. guess they have seen your video's. I had this song on the cd u gave me in Washington DC. Looking at the video even better...Great Work..
vuppal2000 1 year ago
I love this song keep it up Rana ji. I saw you on you tube doing jagrata and bhajan singing very nice god bless you.
169999 1 year ago