ਗੁਰੂ ਅੰਗਦ ਦੇਵ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਪਿੰਡ ਤੁੜ, ਜਿਲਾ ਤਰਨ ਤਾਰਨ ਵਿਖੇ 8-9 ਸਤੰਬਰ 2009 ਨੂੰ ਮਨਾਇਆ ਗਿਆ। 9 ਸਤੰਬਰ 2009 ਸ਼ਾਮ ਨੂੰ ਬਾਬਾ ਬਕਾਲਾ ਸਾਹਿਬ ਅਤੇ ਸੁਰ ਸਿੰਘ ਤੋਂ ਆਏ ਨਿਹੰਗਾਂ ਸਿੰਘਾਂ ਦੇ ਦਲਾਂ ਨੇ ਘੋੜ ਸਵਾਰੀ, ਨੇਜ਼ੇ ਬਾਜੀ ਅਤੇ ਗਤਕੇ ਦੇ ਜੌਹਰ ਵਿਖਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
Anual Fair in memory of Guru Angad Dev Ji was held on 8-9 Sept. 2009 at village Tur, Dist. Tarn Taran, Punjab, India. On the evening of 9th Sept. 2009 at the conclusion of the event Horse Riding, Tent Pegging and Martial Arts show was held by Nihang Singhs from Baba Bakala and Sur Singh.
bahut wadia hai veer ji.....
amansgills 1 year ago
Yes every year! the dates vary slightly though
trai1b1azer 2 years ago
Wonderful work, amazing live music with the dhol and fantastic swordsmanship and martial arts presentaion by the sikhs. Is this festival held each year ?
chakdeychar 2 years ago