ਇਹ ਗੀਤ 'ਜੱਟ' ਸਿੱਪੀ ਗਿੱਲ ਵੱਲੋਂ ਗਾਇਆ ਗਿਆ ਹੈ। ਇਸ ਗੀਤ ਦੀ ਸ਼ਬਦਾਵਲੀ ਨੇ ਮੈਨੂੰ ਕਈ ਵਾਰ ਰੁਆਇਆ ਹੈ। ਇਸ ਦਾ ਵੀਡੀਓ ਗਾਇਕ ਵੱਲੋਂ ਤਿਆਰ ਨਹੀਂ ਕੀਤਾ ਗਿਆ ਤੇ ਇਸ ਲਈ ਇਹ ਗੀਤ ਆਮ ਲੋਕਾਂ ਤੱਕ ਨਹੀਂ ਪਹੁੰਚ ਸਕਿਆ। ਤਾਂ ਹੀ ਮੈਂ ਇਹ ਉਪਰਾਲਾ ਕੀਤਾ ਹੈ। ਸ਼ਾਇਦ ਬਹੁਤ ਵਧੀਆ ਵੀਡੀਓ ਨਾਂ ਬਣਿਆਂ ਹੋਵੇ ਪਰ ਮੇਰਾ ਮਕਸਦ ਤੁਹਾਡੇ ਤੱਕ ਗੀਤ ਪਹੁਚਾਉਣਾ ਸੀ। ਸਾਰਾ ਗੀਤ ਜ਼ਰੂਰ ਸੁਣਿਓਂ।
ਤੁਹਾਡੇ ਸੁਝਾਵਾਂ ਦੇ ਇੰਤਜ਼ਾਰ ਵਿੱਚ....
ਤੁਹਾਡਾ ਆਪਣਾ
ਜਗਦੀਪ ਸਿੰਘ ਫਰੀਦਕੋਟ
9815763313
This is the type of song that should be famous and need to go mainstream. not the useless and meaningless crap miss pooja is singing with a random guy on the street.
tubeyou1901 1 year ago
you have done great job editing this song.thanks for editing the pictures of " SANT RAM UDASI" LONG LIVE PUNJAB.
87SUISSE 1 year ago 2
beautyful song
themandeepuppal 1 year ago
gud aa bai
gaggujagraon 2 years ago
bai shaa gya yr pela ta khyaal na koi krda fer kende yaaro attvaad aa gya
a line saarea naalo vdia lgea
villagerjatt 2 years ago
22 ji mere kol world nahi comment lai .... i realy thankfull bcoz joo likhea tusi sach hai j kite tusi aha video naa ponde taa sahi gal aa k song kade sun na vi nahi c realy very nice song n thanks again for this song
Gsandhu751 2 years ago
jatt ro pya sirri de gall lag ke
kotisekha 2 years ago
heart tuching song
5jabi87 2 years ago
very nice song .... lyrics are awsome ....
jimmymandair1985 2 years ago
great job man this video is ausumn and i liked it too much thanx yaar
gillrajender 2 years ago