Dr. Satish Kumar Verma
ਅਸਲੀ ਪੰਜਾਬੀ ਕਿਵੇਂ ਬਣੀਏ?
ਹੁਣ ਤੱਕ ਤੁਹਾਨੂੰ ਅਖੌਤੀ ਪੰਜਾਬੀ (ਲਾਲ ਚੰਦ ਲਾਲੀ) ਅਤੇ ਚੌਵੀਪੱਚੀ ਬਾਰੇ ਪਤਾ ਲੱਗ ਗਿਆ ਹੋਣਾ। ਪੇਸ਼ ਹੈ ਵੀਡੀਓ, ਅਸਲੀ ਪੰਜਾਬੀ ਕਿਵੇਂ ਬਣੀਏ? । ਜੇਕਰ ਸਾਰਿਆਂ ਦੀ ਸੋਚ ਡਾ. ਸਤੀਸ਼ ਕੁਮਾਰ ਵਰਮਾ ਵਰਗੀ ਹੋ ਜਾਵੇ ਤਾਂ ਪੰਜਾਬ ਨੂੰ ਭਾਰਤ ਦਾ ਆਦਰਸ਼ ਰਾਜ ਬਣਨ ਤੋਂ ਕੋਈ ਰੋਕ ਨਹੀਂ ਸਕਦਾ ਅਤੇ ਪੰਜਾਬੀ ਭਾਸ਼ਾ ਦਿਨ ਦੁਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇ।
ਪਰ ਇੱਥੇ ਤਾਂ ਸੋਚ ਹੈ ਕਿ ਹੁਣ ਸਾਡੀ ਵਾਰੀ ਹੈ ਅਸੀਂ ਸਿੰਘ ਸਭਾਵਾਂ ਅਤੇ ਜੱਟਾਂ ਤੋਂ ਗਿਣ-ਗਿਣ ਕੇ ਬਦਲੇ ਲੈਣੇ ਹਨ। ਬਦਲਾ ਲੈਣ ਦੇ ਚੱਕਰ ਵਿਚ ਪੰਜਾਬ ਨੂੰ ਪਿੱਛੇ ਧਕੇਲ ਰਹੇ ਹਾਂ ਅਤੇ ਗਰੀਬ ਦੀ ਰੋਟੀ-ਰੁਜ਼ਗਾਰ ਖੋਹ ਰਹੇ ਹਨ ਭਾਵ ਸਿਖਿਅਤ ਬਣੋ, ਸੰਗਠਿਤ ਹੋਵੋ, ਸਾੜ-ਫੂਕ ਕਰੋ।
----------------------------------------
ਤੁਹਾਡੀ ਸਹੂਲਤ ਲਈ ਮੈਂ 45 ਮਿੰਟ ਦੇ ਵਿਚਾਰ-ਵਟਾਂਦਰੇ ਨੂੰ ਵਿਸ਼ਿਆਂ ਤੇ ਆਧਰਿਤ ਵੰਡਿਆ ਹੈ। ਵੀਡੀਓ ਦੀ ਕਟਿੰਗ-ਸੈਟਿੰਗ ਵਿਸ਼ੇ ਦੇ ਹਿਸਾਬ ਨਾਲ ਕੀਤੀ ਹੈ। ਪਰ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਜਦੋਂ ਡਾ. ਸਤੀਸ਼ ਕੁਮਾਰ ਵਰਮਾ ਜੀ ਸਿੱਖ ਧਰਮ ਬਾਰੇ ਵਿਚਾਰ ਸਾਂਝੇ ਕਰ ਰਹੇ ਹੁੰਦੇ ਸਨ ਉੱਥੇ ਕੱਟ ਮਾਰ ਦਿੱਤਾ ਜਾਂਦਾ ਸੀ। ਇਸ ਕਰਕੇ ਸਿੱਖ ਧਰਮ ਬਾਰੇ ਸਿਰਫ਼ 4 ਮਿੰਟ ਦੀ ਵੀਡੀਓ ਹੈ, ਬਾਕੀ ਹੋਰ ਵਿਸ਼ਿਆਂ ਬਾਰੇ ਵਿਚਾਰ ਹਨ।
Very Nice!
PB56A1 2 months ago
very nice speech.
unitedcolourofpunjab 3 months ago
excellent! Let's hope there more representatives of Punjab like him!
rajwant04 4 months ago
AWESOME !!! Dr. sahib you stand out of the crowd. Very unique !
harcharan9 5 months ago
verry nice sir
paulharwinder 6 months ago
nice video.....................
SAHDRA1000 7 months ago
words by true human, very nice.
GrewalSukhchain 1 year ago
Sir lts of love from me......
where are you peopla needs you...
absuri60 1 year ago
very balanced and intelligent person.................SAlute
denisechirco 1 year ago
very very nice e good speech....
manojbhattoa 1 year ago