ਨਫ਼ਰਤ ਪ੍ਰਚਾਰ ਦੀ ਲੜੀ ਨੂੰ ਅੱਗੇ ਤੋਰਦਿਆਂ ਪੇਸ਼ ਹੈ ਇਕ ਹੋਰ ਵੀਡੀਓ। ਨਾਟਕ ਦਾ ਨਾਮ ਮੈਂ ਆਪ ਹੀ ਜਾਲਮ ਜਾਗੀਰਦਾਰ ਰੱਖਿਆ ਹੈ। ਇਕ ਵਾਰੀ ਫੇਰ ਦੇਖੋ ਕਿ ਕਿਵੇਂ ਚੌਵੀਪੱਚੀ ਆਪਣੀ ਨਫ਼ਰਤ ਦੀ ਬੈਟਰੀ ਚਾਰਜ ਕਰਦੇ ਹਨ ਜਾਂ ਇਹਨਾਂ ਨੂੰ ਚਾਰਜ ਕੀਤਾ ਜਾਂਦਾ ਹੈ। ਇਹਨਾਂ ਦਾ ਹਮੇਸ਼ਾਂ ਪ੍ਰਚਾਰ ਰਿਹਾ ਹੈ ਕਿ ਜੱਟਾਂ ਨੇ ਭੂਮੀ ਹੀਣ ਸਮਾਜ ਨੂੰ ਆਪਣੇ ਗੁੱਸੇ ਅਤੇ ਹਵਸ ਦਾ ਸ਼ਿਕਾਰ ਬਣਾਇਆ ਹੈ। ਜਿਸ ਦਾ ਸਬੂਤ ਨੇੜ-ਭਵਿੱਖ ਵਿਚ ਦੇਵਾਂਗਾ। ਫਿਲਹਾਲ ਪੇਸ਼ ਹੈ ਇਕ ਵੀਡੀਓ। ਜੇਕਰ ਤੁਹਾਨੂੰ ਵੀ ਕੋਈ ਇਸ ਤਰ੍ਹਾਂ ਦੀ ਵੀਡੀਓ ਪਤਾ ਹੈ ਤਾਂ ਜ਼ਰੂਰ ਦੱਸੋ।
-----------------------------
ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇੱਕ ਅਸਲੀ ਪੰਜਾਬੀ ਵੀ ਅਫਸੋਸ ਕਰ ਰਿਹਾ ਕਿ ਸਮਾਜਿਕ ਕੁਰੀਤੀਆਂ ਬਾਰੇ ਕੋਈ ਗੱਲ ਨਹੀਂ ਹੋ ਰਹੀ ...। ਸਿਰਫ਼ ਇੱਕ-ਦੋ ਜਗੀਰਦਾਰਾਂ ਕਰਕੇ ਸਾਰਿਆ ਨੂੰ ਇਕੋ ਰੱਸੇ ਨਾਲ ਬੰਨ੍ਹ ਕੇ ਭੂਤਕਾਲ ਦਾ ਰੋਣਾ ਰੋਈ ਜਾ ਰਹੇ ਹਨ। ਨਾਲੇ ਨੋਟ ਕਰਨ ਵਾਲੀ ਗੱਲ ਹੈ ਕਿ ਇਹ ਪ੍ਰੋਗਰਾਮ ਪਿਛਲੇ ਸਾਲ ਹੀ ਕਰਵਾਇਆ ਗਿਆ ਹੈ, ਭਾਵ ਤਾਜ਼ਾ ਪ੍ਰੋਗਰਾਮ ਹੈ ਨਾ ਕਿ ਕੋਈ 10 ਜਾਂ 20 ਪਹਿਲਾਂ ਦਾ। ਦੂਜੀ ਗੱਲ ਜੇਕਰ ਜੱਟਾਂ ਨੇ ਕਿਤੇ ਘਟੀਆ ਮਜ਼ਦੂਰ ਨਾਟਕ ਖੇਡਿਆ ਹੁੰਦਾ, ਜੋ ਕਿ ਅਸੰਭਵ ਹੈ ਤਾਂ ਹੁਣ ਨੂੰ ਸੜਕਾਂ ਤੇ ਧਰਨੇ ਲੱਗਣੇ ਸ਼ੁਰੂ ਹੋ ਜਾਣੇ ਸੀ। ਦੁਕਾਨਾਂ ਬੰਦ ਕਰਵਾਉਣੀਆਂ ਸ਼ੁਰੂ ਹੋ ਜਾਣੀਆਂ ਸੀ ਵਗੈਰਾ ਵਗੈਰਾ। ਪਰ ਜੱਟਾਂ ਨੇ ਹਮੇਸ਼ਾਂ ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਉਠਾਈ ਹੈ ਭਾਵੇਂ ਉਹ ਗਾਇਕ ਹੋਵੇ ਜਾਂ ਫਿਲਮੀ ਕਲਾਕਾਰ, ਦੇਸ਼ ਵਿਚ ਬੈਠਾ ਹੋਵੇ ਜਾਂ ਵਿਦੇਸ਼ ਵਿਚ।
ਆਖਰ ਵਿਚ ਸਵਾਲ ਹੈ ਕਿ ਇਹ ਕਹਿੰਦੇ ਹਨ ਕਿ ਸਦੀਆਂ ਤੋਂ ਸਾਨੂੰ ਦੱਬਿਆ-ਕੁਚਲਿਆ ਗਿਆ। ਹੁਣ ਅਸੀਂ ਗਿਣ-ਗਿਣ ਕੇ ਬਦਲੇ ਲੈਣੇ ਹਨ। ਜੇ ਹੁਣ ਆਉਣ ਵਾਲੇ ਸਮੇਂ ਵਿਚ ਬਦਲੇ ਲਿਆ ਕਰਨਗੇ ਤਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸਲਾਮਤੀ, ਬਿਹਤਰੀ ਅਤੇ ਵਿਕਾਸ ਦੀ ਗੱਲ ਕਦੋਂ ਕਰਨਗੇ। ਦੋ ਦਿਨ ਬਦਲਾ ਲੈਣ ਦੇ ਚੱਕਰ ਵਿਚ ਪੰਜਾਬ ਦਾ ਕਰੋੜਾਂ ਰੁਪਏ ਨੁਕਸਾਨ ਕਰਕੇ ਪੰਜਾਬ ਨੂੰ ਕਈ ਸਾਲ ਪਿੱਛੇ ਭੇਜ ਦਿੱਤਾ। ਹੁਣ ਹੋਰ ਕੀ ਚਾਹੁੰਦੇ ਹਨ?
All Comments