Uploaded by khalsaJiKaKeertan on Jul 13, 2008
ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ
जल की भीति पवन का थ्मभा रकत बुंद का गारा
Jal kī bẖīṯ pavan kā thambẖā rakaṯ bunḏ kā gārā.
The body is like a buildiing (of water) supported by the pillar (of air), joined by cement of embryonic inter-cellular material of reproduction process of male and female cells.
ਦੇਹ ਪਾਣੀ ਦੀ ਕੰਧ ਹੈ, ਜਿਸ ਨੂੰ ਹਵਾ ਦੇ ਥਮਲੇ ਨੇ ਥੰਮਿਆ ਹੋਇਆ ਹੈ, ਮਾਂ ਦਾ ਲਹੂ ਤੇ ਵੀਰਜ ਇਸ ਤਾ ਮਸਾਲਾ ਹਨ।
ਹਾਡ ਮਾਸ ਨਾੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ
हाड मास नाड़ीं को पिंजरु पंखी बसै बिचारा
Hād mās nāṛīʼn ko pinjar pankẖī basai bicẖārā.
The human body is a structure of bones, flesh and veins: within it abides the poor soul bird.
ਹੱਡੀਆਂ, ਗੋਸ਼ਤ ਅਤੇ ਨਾੜੀਆਂ ਦਾ ਢਾਂਚਾ ਹੈ। ਇਸ ਵਿੱਚ ਗਰੀਬ ਆਤਮਾ ਪੰਛੀ ਰਹਿੰਦਾ ਹੈ।
ਪ੍ਰਾਨੀ ਕਿਆ ਮੇਰਾ ਕਿਆ ਤੇਰਾ
प्रानी किआ मेरा किआ तेरा ॥
Parānī kiā mėrā kiā ṯėrā.
O mortal, what is mine and what is thine?
ਹੇ ਫਾਨੀ ਬੰਦੇ! ਕੀ ਮੈਂਡਾ ਹੈ, ਤੇ ਕੀ ਹੈ ਤੈਂਡਾਂ?
ਜੈਸੇ ਤਰਵਰ ਪੰਖਿ ਬਸੇਰਾ
जैसे तरवर पंखि बसेरा
Jaisė ṯarvar pankẖ basėrā.
As birds pearch on a tree, so does the soul in the body.
ਪੰਛੀ ਦੇ ਬਿਰਛ ਉਤੇ ਆ ਟਿਕਣ ਦੀ ਤਰ੍ਹਾਂ ਹੀ ਆਤਮਾ ਦਾ ਸਰੀਰ ਵਿੱਚ ਟਿਕਾਊ ਹੈ।
ਰਾਖਹੁ ਕੰਧ ਉਸਾਰਹੁ ਨੀਵਾਂ
राखहु कंध उसारहु नीवां
Rākẖo kanḏẖ usārahu nīvāʼn.
Thou layest foundations and buildest walls.
ਤੂੰ ਬੁਨਿਆਦਾਂ ਰੱਖਦਾ ਹੈ ਤੇ ਦੀਵਾਰਾਂ ਬਣਾਉਂਦਾ ਹੈ।
ਸਾਢੇ ਤੀਨਿ ਹਾਥ ਤੇਰੀ ਸੀਵਾਂ
साढे तीनि हाथ तेरी सीवां
Sādẖė ṯīn hāth ṯėrī sīvāʼn.
Three and a half cubit measure of place is the land you need for yourself in the end.
ਅਖੀਰ ਨੂੰ ਤੇਰੇ ਲਈ ਸਾਢੇ ਤਿੰਨ ਹੱਥ ਮਿਣਤੀ ਦੀ ਥਾਂ ਹੈ।
ਬੰਕੇ ਬਾਲ ਪਾਗ ਸਿਰਿ ਡੇਰੀ
बंके बाल पाग सिरि डेरी
Bankė bāl pāg sir dėrī.
Thou beautifully dressest thy hair and wearest slanting turban on thy head.
ਤੂੰ ਸੁਹਣੀ ਤਰ੍ਹਾਂ ਆਪਣੇ ਵਾਲਾਂ ਨੂੰ ਸੁਆਰਦਾ ਹੈ ਅਤੇ ਆਪਣੇ ਸੀਸ ਤੇ ਟੇਢੀ ਦਸਤਾਰ ਸਜਾਉਂਦਾ ਹੈ।
ਇਹੁ ਤਨੁ ਹੋਇਗੋ ਭਸਮ ਕੀ ਢੇਰੀ
इहु तनु होइगो भसम की ढेरी
Ih ṯan hoigo bẖasam kī dẖėrī.
But this body shall be reduced to a heap of ashes.
ਪ੍ਰੰਤੂ ਇਹ ਸਰੀਰ ਸੁਆਹ ਦਾ ਇਕ ਅੰਬਾਰ ਹੋ ਜਾਊਗਾ।
ਊਚੇ ਮੰਦਰ ਸੁੰਦਰ ਨਾਰੀ
ऊचे मंदर सुंदर नारी
Ūcẖė manḏar sunḏar nārī.
Lofty, are Thine palaces, and beauteous Thine brides,
ਉਚੇ ਹਨ ਤੇਰੇ ਮਹਿਲ ਅਤੇ ਸੁਹਣੀਆਂ ਤੇਰੀਆਂ ਪਤਨੀਆਂ,
ਰਾਮ ਨਾਮ ਬਿਨੁ ਬਾਜੀ ਹਾਰੀ
राम नाम बिनु बाजी हारी
Rām nām bin bājī hārī.
but without the Waheguru ji's Name, the game is lost.
ਪਰ ਸਾਈਂ ਦੇ ਨਾਮ ਦੇ ਬਾਝੋਂ ਖੇਡ ਹਰ ਜਾਂਦੀ ਹੈ।
ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ
मेरी जाति कमीनी पांति कमीनी ओछा जनमु हमारा
Mėrī jāṯ kamīnī pāʼnṯ kamīnī ocẖẖā janam hamārā.
My caste is low, my lineage is low and mean is my birth.
ਮੈਂਡੀ ਜਾਤੀ ਨੀਚ ਹੈ, ਮੇਰਾ ਘਰਾਣਾ ਨੀਚ ਹੈ, ਅਤੇ ਅਧਮ ਹੈ ਮੇਰੀ ਪੈਦਾਇਸ਼।
ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ
तुम सरनागति राजा राम चंद कहि रविदास चमारा
Ŧum sarnāgaṯ rājā rām cẖanḏ kahi Raviḏās cẖamārā.
I have entered Thy sanctuary, O my Waheguru ji, the King, says the cobbler, Ravi Dass.
ਮੈਂ ਤੇਰੀ ਪਨਾਹ ਲਈ ਹੈ, ਹੇ ਮੇਰੇ ਪਾਤਿਸ਼ਾਹ! ਪ੍ਰਕਾਸ਼ਵਾਨ ਪ੍ਰਭੂ, ਮੋਚੀ ਰਵਿਦਾਸ ਆਖਦਾ ਹੈ।
Rabab Piano by Dr.Ramanpreet Singh , with guidance of Prof.Bibi Kuljeet Kaur ji. Prepared under supervision of Dr.Mohan Singh Rattan , Principal, Sikh Heritage College, Tampa U.S.A
-
0 likes, 0 dislikes
7:37
Nam Keertan Practice with Guru Ramdas ji : ਰੈਣਿ ਦਿਨਸੁ ਤਿਸੁ ਗਾਵਉ ਰੇby khalsaJiKaKeertan222 views
5:43
Rabab and Tablaby tower0777,560 views
6:26
Alaap of Sawan Keertan with Guru Ramdas ji and rabab pianoby khalsaJiKaKeertan8,563 views
0:40
Sikh guys shows how its doneby jasbir671,189 views
9:55
Fighting for my crown - part 1 UNITED SIKHSby sikhs4,047 views
0:45
pearl pearchby simonlatta1,047 views
2:53
Who is a Sikh?by punjshere2,829 views
2:45
Sikh Rehit Marayada 1988 implementation effortby GuruManyoGranth811 views
10:31
Kuljit Singh Rabab-Sarandaby ks1435054,111 views
9:56
KEERTAN - ਹਮ ਸੰਤਨ ਕੀ........ : HUM SANTUN KI...by khalsaJiKaKeertan133 views
3:32
Sikhsby Amiduffer764 views
8:41
ਮੁਲ ਖਰੀਦੀ ਲਾਲਾ ਗੋਲਾ : Keertan On Rabab Pianoby khalsaJiKaKeertan459 views
7:17
Ja ke hirdai har vase : Keertan and Rabab Piano practiceby khalsaJiKaKeertan267 views
8:53
ਹਮਾਰੀ ਪਿਆਰੀ ਅੰਮ੍ਰਿਤ ਧਾਰੀ Nam Gurbani on Rabab Pianoby khalsaJiKaKeertan981 views
9:13
ਕਵਨ ਗੁਨ ਪ੍ਰਾਨਪਤਿ ;Nam keertan Practice with Guru Ramdas jiby khalsaJiKaKeertan433 views
5:04
Keertan with Guru Ramdas ji : Inhi ki kirpa on Rabab Pianoby khalsaJiKaKeertan2,364 views
10:00
Bhai Kultar Singh part 5 of 7by vidhiaveechari308 views
1:12
Raag Ramkali- Anand Sahibby achillesaries2,551 views
8:16
Kirtan Ustad Satnam Singh Ji (singapore) singing 'Prabh Jio' (sorath)by achillesaries4,910 views
5:47
Baba Balak Nath - Shubh Amrit Da Velaby Davyjb94,877 views
- Loading more suggestions...
Link to this comment:
Video Responses
All Comments (0)