Profile
Name:
Navdip Singh Paras
Channel Views:
5,473
Style:
Broadcaster
Age:
28
Joined:
March 18, 2009
Last Sign In:
10 hours ago
Subscribers:
88
Website:
ਪਿਆਰ ਭਰੀ ਸੱਤ ਸ਼ੀ੍ ਆਕਾਲ ਜੀ
ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,
ਇਥੇ ਲਫਜਾਂ ਦੀ ਕੋਈ ਘਾਟ ਨਹੀਂ.....
ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ,
ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ.....
ਕਰ ਸਕਦਾ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ,
ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ.....
ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,
ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ ......
****************************** **************
ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,
ਇਥੇ ਲਫਜਾਂ ਦੀ ਕੋਈ ਘਾਟ ਨਹੀਂ.....
ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ,
ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ.....
ਕਰ ਸਕਦਾ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ,
ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ.....
ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,
ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ ......
****************************** **************
About Me:
_______$$$____$$$$$$____$$$___ ____
_____$$$$___$$$$$$$$$$___$$$$_ ____
__$$$$$$_____$$$$$$$$_____$$$$ $$__
_$$$$$$____$__$$$$$$__$____$$$ $$$_
$$$$$$____$___$$$$$$___$____$$ $$$$
$$$$$____$_____$$$$_____$____$ $$$$
$$$$$____$_____$$$$_____$____$ $$$$
$$$$$$____$___$$$$$$___$____$$ $$$$
_$$$$$$____$__$$$$$$__$____$$$ $$$_
__$$$$$$_____$$$$$$$$_____$$$$ $$__
__$$$$$$$___$$$$$$$$$$___$$$$$ $$__
_$$$$$$$$$$___$$$$$$___$$$$$$$ $$$_
_________$$$$___$$___$$$$_____ ____
__________$$$$__$$__$$$$______ ____
________$$$$$___$$___$$$$$____ ____
_________$$$$__$$$$__$$$$_____ ____
________________$$____________ ____
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥ ਗੁਰੂ ਮਾਨੀਓ ਗ੍ਰੰਥ ॥ ਦੇਗ ਤੇਗ ਫ਼ਤਹਿ ॥ ਪੰਥ ਕੀ ਜੀਤ ॥ ਰਾਜ ਕਰੈਗਾ ਖ਼ਾਲਸਾ ॥ ਸੱਤ ਸ਼ੀ੍ ਅਕਾਲ .
ਹਿਕ ਤਾਣ ਕੇ ਹਿਕ ਵਿਚ ਖਾਣ ਗੋਲੀ,
ਲਿਖੀ ਧੁਰੋਂ ਤਕਦੀਰ ਪਂਜਾਬੀਆਂ ਦੀ I
ਸਦਾਂ ਖੂਨ ਪਸੀਨੇ ਦੇ ਨਾਲ ਰਿਧੀ,
ਖਾਧੀ ਕਾਵਾਂ ਨੇ ਖੀਰ ਪਂਜਾਬੀਆਂ ਦੀ I
ਲਾਹੀ ਕੌਮ ਦੇ ਗਲੋਂ ਜੋ ਸੀਸ ਦੇ ਕੇ,
ਬਣੀ ਓਹੀਓ ਜਂਜੀਰ ਪਂਜਾਬੀਆਂ ਦੀ I
ਮਝਾਂ ਚਾਰ ਕੇ "ਪਾਰਸ"ਜੋ ਵਲ ਕੀਤੀ
ਖੇਰੇ ਖੋਹ ਲਈ ਹੀਰ ਪਂਜਾਬੀਆਂ ਦੀ
******************************
ਜੇਕਰ ਤੁਸੀ ਸਾਡੇ ਨਾਲ ਗਲ ਕਰਨੀ ਹੋਵੇ ਤਾਂ ਸਾਡਾ ਮੋਬਾਇਲ 0091-9815361154 ਹੈ
My Name is Navdip Singh Paras.Giany Sant Singh Ji Paras is my Father.I playing Srangy in group of my father.If you want tak me or my Father pleas call my mobile no.0091-9815361154 or E-mail goldenparas@yahoo.com Thanks
Hometown:
Jalandhar
Country:
India
Music:
Dhad Sarangy













Best Dhadhi Jatha in the world ji, difinately, and ji, thankyou for your comment ji
Dhanivaadh
Wjkk Wjkf
Your videos give powerful messages
ਕਦੇ ਬੱਚਿਆਂ ਦੀ ਨਾਂ ਵਿਛਡੇ੍ ਮਾਂ ਦੋਸਤੋ,
ਮਾਂ ਬਿਨ ਜੱਗ ਵੈਰੀ ਬਨ ਜਾਵੇ,
ਤੇ ਜੂਲਮ ਹੋਣ ਹਰ ਥਾਂ ਦੋਸਤੋ