Profile
Channel Views:
3,844
Total Upload Views:
155,397
Joined:
Dec 5, 2007
Latest Activity:
3 weeks ago
Tere Nass Nass Di Khabar Rakhde Han
Tere Bina Kahi Gall Bujh Sakde Han
Teriya Akhan Toon Bhave Door Sahi
Par Tere Dil Vich Aaj Ve Vasde Aa...
ਕੁੱਛ ਖੇਲ ਅਸੀਂ ਵੀ ਖੇਲੇ ਸਾਂ,ਰੱਬ ਜਾਣੇ ਕੈਸਾ ਖੇਲ ਹੋਇਆ,
ਇੱਕ ਐਸਾ ਯਾਰ ਬਣਾ ਬੈਠੇ,ਨਾ ਵਿੱਛਡ੍ਹ ਸਕੇ ਨਾ ਮੇਲ ਹੋਇਆ,
ਓ ਕਹਿੰਦੇ ਸਾਨੂੰ ਭੁੱਲ ਜਾਓ ਅਸੀਂ ਸੱਜਣ ਹੋਰ ਬਣਾ ਲਏ ਨੇ,
ਛੱਡ ਪਿਆਰ ਤੇਰੇ ਦੀ ਕੁੱਲੀ ਨੂੰ ਅਸੀਂ ਸੋਹਣੇ ਮਹਿਲ ਸਜਾ ਲਏ ਨੇ,
ਨਹੀਂਓ ਲੋੜ ਤੇਰੇ ਦਿਲ ਦੀ ਸਾਨੂੰ ਅਸੀਂ ਦਿਲ ਹੋਰਾਂ ਨਾਲ ਲਾ ਲਏ ਨੇ,
ਅਸੀਂ ਵੀ ਹੱਸ ਕੇ ਟਾਲ ਦਿੱਤਾ ਭਾਵੇਂ ਸੱਜਣ ਹੋਰ ਬਣਾ ਲਏ ਨੇ,
ਅਸੀਂ ਫੇਰ ਵੀ ਪਿਆਰ ਨਿਭਾਵਾਂਗੇ,ਨਹੀਂ ਲੋੜ ਜੇ ਸਾਡੇ ਦਿਲ ਦੀ ਤੈਨੂੰ ਤੇਰੀਆਂ ਯਾਦਾਂ ਨਾਲ ਦਿਲ ਅਸੀਂ ਲਾਵਾਂਗੇ,
ਏਸ ਜਨਮ ਤੇ ਨਹੀਂ ਹੋਇਆ ਤੂੰ ਸਾਡਾ, ਤੈਨੂੰ ਅਗਲੇ ਜਨਮ 'ਚ ਪਾਵਾਂਗੇ...
Koi kehnda Hai ke duniya pyar te chaldi hai
Koi kehnda Hai DOSTI te chaldi hai
Par jado azmaya ta eh paya ke dunia
Ta Bas Apne MATLAB liyi hi chaldi hai...
If there is a will there is a way, love is the battlefield, those who want true love have to fight for it. Beyond differences created by humans such as caste, creed, country, religion, race and culture.

About Me:
Hometown:
Sacramento
Country:
United States
Movies:
Hindi- Jab We Met Punjabi- Hashar
Music:
"Music speaks what cannot be expressed or put into words but cannot remain silent, soothes the mind and gives it rest, heals the heart and makes it whole, flows from heaven to the soul."~Victor Hugo I like all types of music that has nice meaningful lyrics!
Books:
I like reading John Maxwell books and any type of motivational books!
Subscriptions
(14)
Subscribers
(77)
Channel Comments

Main pucheya Raab ton kee keemat aa pyaar di Raab vee haas key kehnda "Hanju teriyaan akhan vich tey saari umar intezaar di" Some people have true love and don't value it others wait wait wait for true love...
With each new day comes new strength and new thoughts. In life nobody can go back and start a new beginning, but anyone can start today and make a new ending, believe in yourself, have faith and strength each day then only you can be happy