24-25 ਮਈ - ਜੱਟ ਸੰਪਤੀ ਜਲਾਊ ਦਿਹਾੜੇ Click Here►
neverforget2425's Channel
Alert iconSubscribed
 
 
Sign in or sign up now!
Hello, you either have JavaScript turned off or an old version of Adobe's Flash Player. Get the latest Flash player.
Loading...
Pakhandi lakha
kamlesh heer canada 7
kamlesh heer canada 6
kamlesh heer canada 5
kamlesh heer canada 4
kamlesh heer canada 3
Loading...
Loading...
Loading...
neverforget2425
Alert iconSubscribed
Loading...
Profile
 
Name:
ਜਾਗਰੂਕ ਜੱਟ
Channel Views:
10,602
Total Upload Views:
904,022
Joined:
Jun 26, 2009
Latest Activity:
3 months ago
Subscribers:
143
ਸੰਪਰਕ: neverforget2425@hotmail.com

24-25 ਮਈ ਨੂੰ ਹੋਈ ਗੁੰਡਾਗਰਦੀ ਦੇ ਸੱਚ ਅਤੇ ਕਾਰਣਾਂ ਨੂੰ ਪੇਸ਼ ਕਰਨਾ।
About Me:
 
ਇਤਿਹਾਸ ਗਵਾਹ ਹੈ ਜੱਟਾਂ ਨੇ ਜਦੋਂ ਵੀ ਕੋਈ ਕੰਮ ਕੀਤਾ ਹੈ ਤਾਂ ਆਪਣੇ ਬਲ-ਬੂਤੇ ਤੇ ਕੀਤਾ ਹੈ ਭਾਵ ਇਕੱਲਿਆਂ ਹੀ। ਇਹ ਖਾਤਾ ਵੀ ਇਕੱਲੇ ਇੱਕ ਜੱਟ ਦਾ ਹੈ। ਇਸ ਪਿੱਛੇ ਕੋਈ ਕਮੇਟੀ, ਸੰਸਥਾ ਜਾਂ ਹੋਰ ਕੋਈ ਨਹੀਂ ਹੈ। ਜੱਟ ਨੂੰ ਕਿਸੇ ਸੈਨਾ ਬਣਾਉਣ ਦੀ ਲੋੜ ਨਹੀਂ। ਸੈਨਾ ਦਾ ਮਤਲਬ ਹੀ ਲੜਨਾ ਹੈ 'ਤੇ ਜੇ ਸੈਨਾ ਬਾਡਰ ਤੇ ਨਾ ਹੋ ਕੇ ਦੇਸ਼ ਜਾਂ ਰਾਜ ਵਿਚ ਹੀ ਬਣਾਈ ਜਾਵੇ ਤਾਂ ਉਹ ਕਿਸ ਮਕਸਦ ਲਈ ਬਣਾਈ ਗਈ ਹੈ? ਇਸ ਬਾਰੇ ਦੱਸਣ ਦੀ ਲੋੜ ਨਹੀਂ।

ਜੱਟਾਂ ਨੇ ਵੀ ਹਮੇਸ਼ਾਂ ਹੋਰ ਅਸਲੀ ਪੰਜਾਬੀਆਂ ਵਾਗ ਪੰਜਾਬ, ਮਾਂ-ਬੋਲੀ ਪੰਜਾਬੀ ਦੀ ਤਰੱਕੀ ਵਿਚ ਆਪਣਾ ਵੱਧ-ਚੜ੍ਹ ਕੇ ਯੋਗਦਾਨ ਪਾਇਆ ਹੈ ਭਾਵੇਂ ਉਹ ਪੰਜਾਬ ਵਿਚ ਰਹਿੰਦੇ ਹੋਣ ਜਾਂ ਪੰਜਾਬ ਤੋਂ ਬਾਹਰ। ਮੈਂ ਵੀ ਪੰਜਾਬ ਤੋਂ ਬਾਹਰ ਹਾਂ। ਪਰ ਮੇਰਾ ਦਿਲ ਪੰਜਾਬ ਵਿਚ ਹੈ। 24-25 ਮਈ ਨੂੰ ਹੋਏ 'ਤਾਕਤ ਪ੍ਰਦਰਸ਼ਨ', ਜਿਸ ਨੇ ਪੰਜਾਬ ਨੂੰ ਕਈ ਸਾਲ ਪਿੱਛੇ ਧਕੇਲ ਦਿੱਤਾ ਹੈ। ਉਸ ਦੇ ਰੋਸ ਵਜੋਂ ਮੈਂ ਇਹ 'ਯੂ ਟਿਊਬ ਖਾਤਾ' ਬਣਾਇਆ ਹੈ। ਕੰਮ-ਕਾਰ ਤੋਂ ਜਦੋਂ ਸਮਾਂ ਲੱਗੇਗਾ ਹੋਰ ਵੀਡੀਓ ਅਤੇ ਖਾਤਾ ਤਾਜ਼ਾ ਕਰਾਂਗਾ।

ਜੇ ਤੂੰ ਜਾਤੀ ਸੂਚਕ ਸ਼ਬਦ ਹੇਠ ਗਿੱਦੜ-ਭਬਕੀਆਂ ਜਾਂ ਹੋਰ ਕੂੜਾ ਮੈਨੂੰ ਭੇਜਣ ਬਾਰੇ ਸੋਚ ਰਿਹਾ ਹੈ ਤਾਂ ਜੱਟ ਦੀ ਸਲਾਹ ਇਹ ਹੈ ਕਿ ਪਹਿਲਾਂ ਤਾਂ ਆਪਣੇ ਮੂੰਹ ਤੇ ਆਪ ਥੱਪੜ ਮਾਰ ਤੇ ਕਹਿ ਮੈਨੂੰ ਇਹ ਨਹੀਂ ਸੋਚਣਾ ਚਾਹੀਦਾ ਸੀ। ਕਿਉਂਕਿ ਜੇ ਮੈਂ ਵੀ ਹੋਰਾਂ ਵਾਂਗ ਸ਼ੁਰੂ ਹੋ ਗਿਆ ਤਾਂ ਤੂੰ ਆਪਣੇ ਜੰਮਣ ਵਾਲਿਆਂ ਨੂੰ ਕੋਸੇਗਾ। ਇਹ ਜੱਟ ਦਾ ਵਾਅਦਾ ਰਿਹਾ। ਮੈਨੂੰ ਮੇਰੇ ਬਾਪੂ ਨੇ ਖੇਤਾਂ ਵਿਚ ਮਿੱਟੀ ਨਾਲ ਮਿੱਟੀ ਹੋ ਪੜਾਇਆ ਹੈ ਤੇ ਜੇ ਤੂੰ ਹੁਣ ਸਰਕਾਰੀ ਮਦਦ ਨਾਲ ਪੜ੍ਹ-ਲਿਖ ਗਿਆ ਹੈ ਤੇ ਕੋਟੇ ਵਿਚ ਨੌਕਰੀ ਤੇ ਵੀ ਲੱਗ ਗਿਆ ਹੈ ਤਾਂ ਮੇਰੀ ਵੀਡੀਓ ਦਾ ਪੜ੍ਹੇ-ਲਿਖੇ ਵਾਗ ਜਵਾਬ ਦੇ। (26.06.2009)
Interests:
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨਾ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਤੇ ਦਾਗ਼ ਲਾਉਣ ਵਾਲਿਆਂ ਦਾ ਅਸਲੀ ਰੂਪ ਪੰਜਾਬੀਆਂ ਅੱਗੇ ਕਰਨਾ।
Recent Activity  
neverforget2425 favorited a video (3 months ago)
 
 
neverforget2425 favorited a video (3 months ago)
 
 
neverforget2425 Video Upload:
Sohan Singh's wife Bhinder Kaur: He has died due to police torture
http://www.youtube.com/watch?v=ivO5-o...
(10 months ago)
 
 
neverforget2425 uploaded a new video (10 months ago)
FREEDOM FIGHTER DIES IN POLICE CUSTODY A week after his arrest by the State Special Operation Cell (SSOC) Sohanjit Singh died under mysterious circ...   more
 
 
neverforget2425 commented on Illegal detentions continue in Punjab (11 months ago)
"see also this video
Shaminder Singh Shera - Punjab Police - Sikh Channel 07.02.2011
watch?v=ievO_ULonmw"
 
Channel Comments
neverforget2425 (1 year ago)
ਦੂਜੇ ਪਾਸੇ ਸਿੱਖ ਜਥੇਬੰਦੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਰਵਿਦਾਸੀਆ ਬਰਾਦਰੀ ਨੂੰ ਸੰਸਥਾਵਾਂ ਵਿਚ ਯੋਗ ਨੁਮਾਇੰਦਗੀ ਦੇਣ - ਰਵਿਦਾਸੀ ਆਗੂ
ਨਾ ਹੁਣ ਸਿੱਖ ਧਰਮ ਵਿਚ ਵੀ ਰਾਖਵਾਂਕਰਨ ਚਾਹੀਦਾ ਹੈ ਕਿ 5 ਮੈਂਬਰ ਕਮੇਟੀ ਵਿਚ 2 ਦਲਿਤ ਮੈਂਬਰਾਂ ਲਈ ਥਾਂ ਰਾਖਵੀਂ ਰੱਖੀ ਜਾਵੇ - ਜਾਗਰੂਕ ਜੱਟ
santsinghparas (2 years ago)
good work
jsrulebreaker (2 years ago)
THANX 4 ADDING ME
80jatt (2 years ago)
thanks veerji main soches shaid koi har matlab hona kyun bohat sare nakli id ia bana ke sikh nu gaLAT LIKH RAHE MAIN IS LAYI PUCHEA C
neverforget2425 (2 years ago)
@80Jatt - neverforget2425 = ਇਸ ਦਾ ਮਤਲਬ ਹੈ, ਬਾਕੀਆਂ ਦਾ ਮੈਨੂੰ ਪਤਾ ਨਹੀਂ, ਪਰ ਮੈਂ ਵਿਆਨਾ ਕਾਂਡ ਤੋਂ ਬਾਅਦ ਪੰਜਾਬ ਵਿਚ ਹੋਈ ਬੇਲੋੜੀ ਹਿੰਸਾ ਅਤੇ ਅਰਬਾਂ ਦੇ ਨੁਕਸਾਨ ਨੂੰ ਕਦੇ ਨਹੀਂ ਭੁੱਲੂਗਾ। Never Forget 24-25 ਮਈ 2009
80jatt (2 years ago)
waheguru ji ka khalsa waheguru ji ki fathe
neverforget2425 veerji isda ki matlab hai
sanjhlokraj (2 years ago)
bohat sohna ji ballay bai ballay......jeeway punjab
neverforget2425 (2 years ago)
ਕਮਲੇਸ਼ ਵਿਰੁੱਧ 5 ਰੋਸ ਪ੍ਰਦਰਸ਼ਨ, 1 ਖ਼ਬਰ ਵੀਡੀਓ ਜਵਾਬ
http://neverforget2425.blogspo­t.com/2009/04/blog-post_764.ht­ml


Playlist: Reply to Kamlesh Ahir
http://www.youtube.com/watch?v­=mtnbpbEAeLg&feature=PlayList&­p=E920EF55BBBADFC5&index=0&pla­ynext=1
neverforget2425 (2 years ago)
ਲੇਖ: ਤੇ ਹੁਣ ਬੁੱਧ ਧਰਮ ਦੇ ਪ੍ਰਚਾਰਕਾਂ ਨੇ ਵੀ ਦਲਿਤਾਂ ਨੂੰ ਗੁੰਮਰਾਹ ਕਰਨ ਲਈ ਆਰ.ਐਸ.ਐਸ. ਵਾਂਗ ਕੁਫ਼ਰ ਤੋਲਣ ਦੀ ਨੀਤੀ ਅਪਣਾਈ
http://www.indiaawareness.com/­archives/sep09/lies_buddhist_p­reachers.htm

ਲੇਖ: ਡੇਰੇਦਾਰ ਰਾਮਾਨੰਦ ਦੇ ਕਤਲ ਮਾਮਲੇ ਦੇ ਲੁਕਵੇਂ ਤੱਥ ਅਤੇ ਸਰਨਾ ਵੱਲੋਂ ਕਾਂਗਰਸੀਆਂ ਦੇ ਤਲਵੇ ਚੱਟਣ ਲਈ ਮੁੱਦੇ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼
http://www.indiaawareness.com/­archives/sep09/unrevealed_fact­s_vienna_murder.htm
sandhuizm (2 years ago)
veer bahut vadiya tuhade vaarge veeran karke main ajj vi main fakr naal hik taan ke chaldan haan
Alert icon
Alert icon
Alert icon
Alert icon
Alert icon
0 / 00Unsaved Playlist Return to active list
    1. Your queue is empty. Add videos to your queue using this button:
      or sign in to load a different list.
    Loading...Loading...Saving...
    • Clear all videos from this list
    • Learn more