-
mdetected1 subscribed to rssayd 1 week ago
-
mdetected1 commented 2 weeks ago
♦Man Atkeya Beparwah De Naal♦ Ustad Nusrat Fateh Ali Khan♦Part 1/2♦
Man Atkeia Beparwa De Nal, Nusrat Fateh Ali Khan
Man Atkeya Beparwah de Nal
Man atkeya
Man atkeya beparwah de nal
Us deen duni de shah de nal
bep...
It means that " My mind is connected to one who do not care that is owner of this world ( Allah or Rab )
-
mdetected1 liked 1 month ago
THRILLER - CEBU Dancing Inmates - This is it (HQ) HD Quality
CEBU Dancing Inmates
-
PANTHAK VICHARA ....PART..2...
PROF. DARSHAN SINGH JI ...........
-
-
mdetected1 commented 5 months ago
Halla bol.mp4
The halla is being done 4 times in year to maintain beer ras.
@skiranjot ਕਿਰਨਜੋਤ ਜੀ ਮੇਰੀ ਤੁਛ ਬੁਧੀ ਅਨੁਸਾਰ ਸਾਰੇ ਸਿਖ ਇਕੋ ਹੀ ਤਰਾਂ ਦੇ ਹੁੰਦੇ ਨੇ | ਚਲੋ ਜੇ ਮੈਨੂੰ ਨਹੀ ਪਤਾ ਤਾਂ ਮੇਰੀ ਗਲਤੀ | ਕੀ ਤੁਸੀਂ ਸਿਖਾਂ ਦੀਆਂ ਵਖ-ਵਖ ਜਾਤੀਆਂ ਜਾਂ ਕਿਸਮਾ ਬਾਰੇ ਚਾਨਣਾ ਪਾਵੋਗੇ ਅਤੇ ਖਾਸ ਕਰਕੇ (ਹੱਲਾ ਬੋਲ ????? ਪਰ ਕਿਸ ਤੇ ???) ਹਜੂਰੀ ਸਿਖਾਂ ਬਾਰੇ ਦਸੋਗੇ? ਤੁਹਾਡਾ ਕੋਟਾਨ-ਕੋਟ ਧਨਵਾਦ ਹੋਵੇਗ.........
-
Nihang Singhs Preparing SARDAI
Nihang Singhs of TARNA DAL preparing SARDAI and Serving at Chavni Nanded.
ਇਹ ਸਬ ਕੁਝ ਸਿਖੀ ਨੂ ਬਦਨਾਮੀ ਤੋਂ ਬਗੈਰ ਕੁਝ ਨਹੀ ਦੇਵੇਗਾ |
-
Nihangs selling Bhang.MOV
Niihangs selling Bhang on Maha Shivratri on a busy road at Patiala
ਬਹੁਤ ਹੀ ਸ਼ਰਮ ਵਾਲੀ ਗੱਲ ਹੈ ਇਕ ਸਿਖ ਵਾਸਤੇ ਜੋ ਗਿਆਨ ਨੂੰ ਆਪਣਾ ਗੁਰੂ ਕਹੇ ਤੇ ਰਾਹ ਦੇ ਉੱਤੇ ਭੰਗ ਵਰਤਾਵੇ...........
-
BABA KAHAN DASS JI 2
PUNJABI
ਇਹ ਸਾਰਾ ਪਾਖੰਡ ਹੈ| ਸਾਡੇ ਗੁਰੂਆਂ ਨੇ ਇਹਨਾ ਕਰਮਕਾਂਡਾਂ ਤੋਂ ਮਨਾ ਕੀਤਾ ਹੈ |
-
-
mdetected1 commented 6 months ago
Babbu Mann
Babbu Mann New Song. Babbu Mann's Very Very Famous Song Which Brought Him Popularity Around the world. Babbu Manns ekam 2010. Babbu Manns Latest So...
ਬਹੁਤ ਬਹੁਤ ਧੰਨਵਾਦ ਬੱਬੂ ਮਾਨ ਦਾ............. ਲੋਕਾਂ ਕੋਲੋਂ ਪੈਸੇ ਲੈ ਕੇ ਆਪਨੇ ਨਾਮ ਤੇ ਸੰਗਮਰਮਰ ਦੇ ਮਹਲ ( ਜਾਂ ਪਰਮੇਸ਼ਵਰ ਦੁਆਰ ਕਹ ਲੋ) ਬਣਾਉਣ ਵਾਲੇ ਲਈ ਬਹੁਤ ਹੀ ਕਰਾਰਾ ਜਵਾਬ ਹੈ |
-
mdetected1 commented 6 months ago
babbu maan reply to dhadriyan wala
kro bai gal hun sadh deyo chelyo ...
ਬਹੁਤ ਬਹੁਤ ਧੰਨਵਾਦ ਸਤਪਾਲ ਵੀਰ ਅਤੇ ਬੱਬੂ ਮਾਨ ਦਾ............. ਲੋਕਾਂ ਕੋਲੋਂ ਪੈਸੇ ਲੈ ਕੇ ਆਪਨੇ ਨਾਮ ਤੇ ਸੰਗਮਰਮਰ ਦੇ ਮਹਲ ( ਜਾਂ ਪਰਮੇਸ਼ਵਰ ਦੁਆਰ ਕਹ ਲੋ) ਬਣਾਉਣ ਵਾਲੇ ਲਈ ਬਹੁਤ ਹੀ ਕਰਾਰਾ ਜਵਾਬ ਹੈ |
-
mdetected1 liked 6 months ago
-
-
mdetected1 subscribed to satpalsinghk 6 months ago
-
mdetected1 commented 6 months ago
ਏਹੋ ਹੀ ਕਾਰਣ ਹੈ ਕੀ ਅੱਜ ਸਿਖ ਦੁਨੀਆਂ ਵਿਚ ਨੰਬਰ ਇਕ ਨੇ ਨਸ਼ੇ ਕਰਨ ਵਿਚ , ਅਨ-ਜਮੀਆਂ ਲੜ੍ਰ੍ਕੀਆਂ ਮਾਰਨ ਵਿਚ , ਸ਼ਰਾਬ ਪੀਣ ਵਿਚ , ਕਬਜੇ ਲੇਣ ਵਿਚ , ਸੰਤ ਸਮਾਗਮ ਕਰਵਾਉਣ ਵਿਚ | ਪਰ ਗਿਆਨ ਨੂ ਗੁਰੂ ਮਨੰਨ ਵਾਲੇ ਅੱਜ ਸਿਖਿਆ ਵਿਚ ਭਾਰਤ ਵਿਚ 23 ਨੰਬਰ ਤੇ ਨੇ |
-
mdetected1 commented 6 months ago
ਇਹ ਹੈ ਅੱਜ ਦੇ ਅਖੌਤੀ ਸਿਖਾਂ ਦਾ ਹਾਲ | ਏਸ video ਵਿਚ ਬਹੁਤਾਤ ਗਿਣਤੀ ਕਿਹਣ ਨੂ ਸੰਪੂਰਨ ਗੁਰਸਿਖਾਂ ਦੀ ਹੈ ਜੋ ਅਮ੍ਰਿਤ ਧਾਰੀ ਵੀ ਨੇ | ਪਰ ਇਹ ਕਿਹੋ ਜਿਹਾ ਅਮ੍ਰਿਤ ਹੈ ? ਇਹ ਘਟਨਾ ਕੋਈ ਵਿਰਲੀ ਨਹੀ ਹੈ ਅਤੇ ਇਹ ਅੱਜ ਦੇ ਸਿਖ ਕਹਾਉਣ ਵਾਲੇ ਲੋਕਾਂ ਦੀ ਮਨੋਬਿਰਤੀ ਨੂੰ ਦਰਸਾਉਂਦੀ ਹੈ | ਗੁਰਬਾਣੀ ਦਾ ਆਧਾਰ ਜੀਵਨ ਵਿਚੋਂ ਮੁਕ ਗਿਆ ਹੈ |
-
-
mdetected1 liked 6 months ago
faisla sangat de hath .........part ......2
miti 5 july nu g. tahliaana sahib raikot pohnche ............tan othe jo jo karmkand dekhe oh hairan kar gye.............. te eh g. sahib sgpc di m...
-
mdetected1 subscribed to shahipower0027 6 months ago
-
mdetected1 subscribed to sukhjindersaini 6 months ago
-
-
mdetected1 commented 6 months ago
ਬ੍ਰਹਮ ਗਿਆਨ ਦੀ ਡਿਗਰੀ ....................
ਮਿਤੀ ੨੧ ਮਾਰਚ ਨੂੰ ਦੁਪੇਹਰ ਵੇਲੇ ਫੋਨੇ ਆਇਆ ਇੱਕ ਵੀਰ ਦਾ ਜਿਨਾ ਨੇ ਹੁਕਮ ਕੀਤਾ ਕੇ ਸ਼ਾਮ ਨੂੰ ਗੁ . ਸਾਹਿਬ ਵਿਚ ਫਿਲਮ ਦਿਖਾਈ ਜਾਣੀ ਹੈ ਆਪ ਜੀ ਪ੍ਰੋਜੇਕ੍ਟਰ ਸਕ੍ਰੀਨ ਲੈ ਆਉਣਾ ਜੀ...
ਕਮਾਲ ਕਰਤੀ ਸਤਪਾਲ ਵੀਰ ਜੀ ਤੁਸੀਂ |
-
????????????????????????????????
ਤੁਸੀਂ ਆਪ ਸੁਣ ਕੇ ਫੈਸਲਾ ਕਰੋ ਕੀ ਇਹ ਸਿਮਰਨ ਕਰਨ ਦਾ ਤਰੀਕਾ ਹੈ ?
ਇਹ ਭਗਤੀ ਜਾਂ ਸਿਮਰਨ ਦੇ ਨਾਮ ਤੇ ਪਾਖੰਡ ਹੈ
-
-
mdetected1 subscribed to niarakh 7 months ago

ਆਹ ਵੀਡੀਉ ਵੀ ਦੇਖੋ ਇਹ ਕੀ ਹੋ ਰਿਹਾ
11,973 views
mdetected1 said:
ਇਹ ਪਾਖੰਡ ਹੋ ਰਿਹਾ ਹੈ ਜੀ ਹੋਰ ਕੁਸ਼ ਨਹੀ |