Profile
Name:
Karanveer
Channel Views:
72,410
Total Upload Views:
7,880,510
Age:
24
Joined:
Aug 20, 2006
Latest Activity:
1 week ago
Subscribers:
1,193
ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,
ਇਥੇ ਲਫਜਾਂ ਦੀ ਕੋਈ ਘਾਟ ਨਹੀਂ.....
ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ,
ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ.....
ਕਰ ਸਕਦਾ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ,
ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ.....
ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,
ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ .....
ਕਰ ਸਕਦਾਂ ਪਾਰ ਸਮੁੰਦਰਾਂ ਨੂੰ ਤੇ ਚਿਰ ਸਕਦਾਂ ਪਹਾੜਾਂ ਨੂੰ,
ਇਹ ਵੀ ਉਹਦੀ ਮੇਹਰ ਐ ਲੋਕੋ ਕੋਈ ਮੂੰਹੋਂ ਨਿਕਲਿਆ ਵਾਕ ਨਹੀਂ.....
ਬਾਕੀ,ਮੈਨੂੰ ਆਪਣੀ ਤਰੀਫ ਆਪ ਕਰਨੀ ਚੰਗੀ ਨੀ ਲੱਗਦੀ,
ਬਾਕੀ ਜੀ ਤੁਸੀ ਮੇਰੇ ਨਾਲ ਗੱਲ ਕਰਕੇ ਵੇਖ ਲਓ ਤੁਹਾਨੂੰ ਆਪੇ ਪਤਾ ਲੱਗ ਜਾਓਗਾ !
------------------------------ ------------------------------
ਸਾਨੂੰ ਅੱਜ ਪਤਾ ਲੱਗਾ ਹਉਕੇ ਹੁੰਦੇ ਕੀ |
ਸਾਡੇ ਦਿਲ ਨਾਲ ਖੇਡ ਤੇਰਾ ਭਰ ਗਿਆ ਜੀ ||
ਕਾਹਨੂੰ ਪਾਇਆ ਸੀ ਪਿਆਰ ਜੇ ਨਿਭਾਉਣਾ ਨਹੀ ਸੀ ਆਉਂਦਾ |
ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀ ਸੀ ਆਉਂਦਾ ||
------------------------------ ------------------------------
wud appericiate ur feedback n comments...
+91-9988299622
karan4web@gmail.com
ਇਥੇ ਲਫਜਾਂ ਦੀ ਕੋਈ ਘਾਟ ਨਹੀਂ.....
ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ,
ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ.....
ਕਰ ਸਕਦਾ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ,
ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ.....
ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,
ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ .....
ਕਰ ਸਕਦਾਂ ਪਾਰ ਸਮੁੰਦਰਾਂ ਨੂੰ ਤੇ ਚਿਰ ਸਕਦਾਂ ਪਹਾੜਾਂ ਨੂੰ,
ਇਹ ਵੀ ਉਹਦੀ ਮੇਹਰ ਐ ਲੋਕੋ ਕੋਈ ਮੂੰਹੋਂ ਨਿਕਲਿਆ ਵਾਕ ਨਹੀਂ.....
ਬਾਕੀ,ਮੈਨੂੰ ਆਪਣੀ ਤਰੀਫ ਆਪ ਕਰਨੀ ਚੰਗੀ ਨੀ ਲੱਗਦੀ,
ਬਾਕੀ ਜੀ ਤੁਸੀ ਮੇਰੇ ਨਾਲ ਗੱਲ ਕਰਕੇ ਵੇਖ ਲਓ ਤੁਹਾਨੂੰ ਆਪੇ ਪਤਾ ਲੱਗ ਜਾਓਗਾ !
------------------------------
ਸਾਨੂੰ ਅੱਜ ਪਤਾ ਲੱਗਾ ਹਉਕੇ ਹੁੰਦੇ ਕੀ |
ਸਾਡੇ ਦਿਲ ਨਾਲ ਖੇਡ ਤੇਰਾ ਭਰ ਗਿਆ ਜੀ ||
ਕਾਹਨੂੰ ਪਾਇਆ ਸੀ ਪਿਆਰ ਜੇ ਨਿਭਾਉਣਾ ਨਹੀ ਸੀ ਆਉਂਦਾ |
ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀ ਸੀ ਆਉਂਦਾ ||
------------------------------
wud appericiate ur feedback n comments...
+91-9988299622
karan4web@gmail.com
Hometown:
Patiala
Country:
India
Subscriptions
(11)

Watch our videos and comment on our work on Punjabi language and culture
Shukriya dhanwad
bye.
V meko haini jerra tohano odey bool kala dinda.!