juzarmann
juzarmann2's Channel
 
 
Hello, you either have JavaScript turned off or an old version of Adobe's Flash Player. Get the latest Flash player.
Dil - Amrinder Gill
Amar Arshi - Pehli Mulakat
punjabi sad songs part 4
 
 
LUDHIANA ROCKS
moto tycoons...
sikh rulz....
Profile
 
Name:
juzar singh mann
Channel Views:
20,381
Total Upload Views:
2,699,865
Style:
Acting
Age:
17
Joined:
January 16, 2007
Last Sign In:
1 day ago
Subscribers:
272
SANU LOK VELLY KHEH LAG PE
About Me:
 
_______$____$$$$$____$_______ _____$$___$$$$$$$$$___$$_____ __$$$$_____$$$$$$$_____$$$$__ _$$$$____$__$$$$$__$____$$$$_ $$$$____$___$$$$$___$____$$$$ $$$____$_____$$$_____$____$$$ $$$____$_____$$$_____$____$$$ $$$$____$___$$$$$___$____$$$$ _$$$$____$__$$$$$__$____$$$$_ __$$$$_____$$$$$$$_____$$$$__ ___$$$$___$$$$$$$$$___$$$$___ ___$$$$$$___$$$$$___$$$$$$___ _________$$___$___$$_________ __________$$__$__$$__________ ________$$$___$___$$$_____


ਇਹ ਗੋਰਾ ਗੋਰਾ ਮੁਖੜਾ ਤੇਰਾ, ਵੜਾ ਪਿਆਰਾ ਲੱਗਦਾ ਏ ,
ਤੇਰੇ ਮੂਹਰੇ ਅੱਜ਼ ਪੁਨਿਆਂ ਦਾ, ਚੰਨ ਵੀ ਵਿਚਾਰਾ ਲੱਗਦਾ ਏ ।
ਗੋਰੀ ਗੱਲ੍ਹ ਦੇ ਉਤੇ ਤੇਰੇ, ਇਹ ਜੋ ਕਾਲਾ ਤਿਲ ਅੜੀਏ ,
ਫੁਲ ਗੁਲਾਬ਼ੀ ਉਤੇ ਬੈਠਾ, ਕੋਈ ਭੌਰ ਅਵਾਰਾ ਲੱਗਦਾ ਏ ।
ਨੀਲਾ ਅੰਬਰ ਜਾਪੇ ਤੇਰੀ, ਚੁਨੀਂ ਸਿਤਾਰਿਆਂ ਵਾਲੀ ਨੀਂ ,
ਨੱਕ ਤੇਰੇ ਦਾ ਲੌਂਗ ਲਿਸ਼ਕਦਾ, ਕੋਈ ਧਰੂੰ ਤਾਰਾ ਲੱਗਦਾ ਏ ।
ਦਿਲ ਸਾਡੇ ਵਿਚ ਧੱਸਦੀ ਜਾਵੇ, ਇਹ ਤੇਰੀ ਨਜ਼ਰ ਕਟਾਰੀ ਨੀਂ ,
ਕੱਢਕੇ ਰਹੂ ਇਹ ਜ਼ਾਨ ਅਸਾਡੀ, ਤੇਰੀ ਅੱਖਦਾ ਇਸ਼ਾਰਾ ਲੱਗਦਾ ਏ ।
ਸੁਰਖ ਗੁਲਾਬ਼ੀ ਬੁਲ੍ਹੀਆਂ ਵਿਚ, ਇਹ ਚੱਮਕਦੇ ਮੋਤੀ ਦੰਦਾਂ ਦੇ ,
ਝਿਲਮਿਲ ਝਿਲਮਿਲ ਕਰਦਾ ਕੋਈ, ਅਜ਼ਬ ਨਜ਼ਾਰਾ ਲੱਗਦਾ ਏ ।
ਹੁਸਨ ਤੇਰੇ ਦਾ ਵੇਖ਼ਕੇ ਜ਼ਲਵਾ, ਹੋਇਆ ਫਿਰੇ ਦੀਵਾਨਾਂ ਨੀਂ ,
"ਧਾਲੀਵਾਲ ਮਸਤਾਨਾ" ਵੀ ਕਿਸੇ, ਹਿਜ਼ਰ ਦਾ ਮਾਰਾ ਲੱਗਦਾ ਏ ।


ਪਿਆਰ੍ ਉਹ੍ ਜੋ ਰੂਹਾਂ ਦੇ ਤਕ੍ ਗੁਜਰੇ, ਤਕ੍ ਕੇ ਪਿਆਰ੍ ਜਿਤਾਉਣਾ ਕੋਈ ਪਿਆਰ੍ ਨਹੀ ਦਿਲਾਂ ਵਿਚ੍ ਜੇ ਫ਼ਾਂਸ੍ਲੇ ਰੈਹ੍ ਜਾਵਣ੍, ਸਜਨ੍ ਗਲ੍ਹ੍ ਨਾਲ੍ ਲਾਉਣਾ ਕੋਈ ਪਿਆਰ੍ ਨਹੀ ਜਿਓਣ੍ਦੇ ਯਾਰ੍ ਦੇ ਦਿਲ੍ ਨੂ ਦੁਖ੍ ਦੇ ਕੇ, ਪਿਛੋਂ ਕਬਰ੍ ਤੇ ਆਉਣਾ ਕੋਈ ਪਿਆਰ੍ ਨਹੀ


ਮਿਲਦਾ ਉਹੀ ਜੋ ਮੁਕੱਦਰਾਂ ਵਿੱਚ ਹੁੰਦਾ, ਬੰਦਾ ਬੰਦੇ ਤੋਂ ਕੁਝ ਨਹੀਂ ਖੋਹ ਸਕਦਾ, ੳਹਦੀ ਰਹਿਮਤ ਦੀ ਹੋਵੇ ਰਜ਼ਾ ਜੇਕਰ, ਉਹ ਵੀ ਹੋ ਸਕਦਾ ਜੋ ਨਹੀਂ ਹੋ ਸਕਦਾ

ਸੋਣੇ ਦੀ ਇੰਟ ਮਾਹੀਆ....ਰੱਬ ਤੈਨੂੰ ਕਲਮ ਦਿੱਤੀ ਐਡੀ ਜ਼ੁਲਮ ਨਾ ਲਿੱਖ ਮਾਹੀਆ... ਤੈਨੂੰ ਖ਼ਬਰ ਨਾ ਕੋਈ ਜਿਹਡ਼ੀ ਸਾਡੇ ਨਾਲ ਹੋਈ...ਜਿਵੇ ਉਜਡ਼ੇ ਆ ਅਸੀ ਉਵੇ ਉਜਡ਼ੇ ਨਾ ਕੋਈ....ਕਿਦਾ ਕਰੀਦਾ ਗੁਜ਼ਾਰਾ...ਕਿਦਾ ਕਰੀਦਾ ਗੁਜ਼ਾਰਾ...ਸਾਡਾ ਰੱਬ ਜਾਣਦੈ....ਸਾਨੂੰ ਕਿਨਾ ਤੂੰ ਪਿਆਰਾ...ਸਾਡਾ ਰੱਬ ਜਾਣਦੈ....

ਲਾ ਬੈਠਾ।.... ਮੈਨੂੰ ਇਸ਼ਕ ਨੇ ਪਾਗਲ ਕਰ ਦਿੱਤਾ,ਮੈਂ ਆਪਣਾ ਆਪ ਭੁਲਾ ਬੈਠਾ।.... ਮੈਂ ਬਣਕੇ ਪੀੜ ਮੁਹੱਬਤ ਦੀ,ਜਿੰਦ ਉਹਦੇ ਨਾਂ ਲਿਖਵਾ ਬੈਠਾ।.... ਮੇਰੀ ਹਸਰਤ ਚੰਨ ਨੂੰ ਪਾਉਣ ਦੀ ਸੀ,ਕਿਤੇ ਦੂਰ ਉਡਾਰੀ ਲਾਉਣ ਦੀ ਸੀ।.... ਪਰ ਅੰਬਰੀਂ ਉਡਦਾ ਉਡਦਾ ਮੈਂ,ਅੱਜ ਖੁਦ ਧਰਤੀ ਤੇ ਆ ਬੈਠਾ

ਦੁਨੀਆਂਦਾਰੀ ਚ ਨਾ ਗਵਾਚ ਸੋਹਣਿਆ,
ਇਹ ਮੇਲਾ ਚਾਰ ਿਦਨਾਂ ਦਾ ਆਖਰ ਮੁੱਕ ਜਾਣਾ,
ਤੁਸੀਂ ਚੰਨ ਵਾਂਗ ਅੰਬਰਾਂ ਚ ਰਹੋ ਵਸਦੇ,
ਸਾਡਾ ਤਾਿਰਆਂ ਦਾ ਕੀ ਪਤਾ ਕਦ ਟੁੱਟ ਜਾਣਾ
Hometown:
punjab
Country:
Belgium
Hobbies:
Mitran Nu Shonk Hathiara Da Shonk Mitran na bhake pin khan da esh gal nu hareek bhanda jaanda
Music:
.......punjabi...bhangra....sad songs
Recent Activity  
juzarmann2 rated a video: (1 week ago)
RAVINDER GREWAL NEW PUNJABI SONG -DIN 2009
 
 
juzarmann2 favorited a video (1 week ago)
RAVINDER GREWAL NEW PUNJABI SONG -DIN 2009
 
 
juzarmann2 favorited a video (1 week ago)
Jatt Di Zameen - Preet Harpal {Safar} {Awsome Song}
 
 
juzarmann2 favorited a video (1 week ago)
Haan Kehde Jatt Nu - Udhay Singh & Parveen Bharta
 
 
juzarmann2 favorited a video (1 week ago)
Chare Shonk Jatt De - Deep Dhillon & Sudesh Kumari

PLEASE DO NOT COPY...   more
 
Channel Comments (35)
santsinghparas (3 days ago)
GOOD WORK
amandeep56 (1 month ago)
ssa g
mere frnd de gane nu rate karo plzz n promote it
gagan sidhu - dil nhi lagda (unreleased)
birdiboy22 (2 months ago)
hi ke hal hai
jugnu176 (5 months ago)
bro can u plz upload song "gham tere jaan wale soniye das kidan ghat honge" by gurpreet dhat
prabh0071982 (5 months ago)
ssa ji
AmanThindRocks (6 months ago)
SINGH IS KING
raviparbat (7 months ago)
juzarmann2 !! sadaa raji raho. our Baba Nanak always look upon you.
pandher23 (7 months ago)
Crazy Videos Man;)
tinavirdi (8 months ago)
sat sri akal bro.
main parminder virdi video director
bai eh video jo add ne is group da koi contact no. mil sakda a
je possible hove tan 094634-96754 te dass dena plz
thanx
parminder virdi
ajaysaini143 (9 months ago)
nice profile
specially this one

ਦੁਨੀਆਂਦਾਰੀ ਚ ਨਾ ਗਵਾਚ ਸੋਹਣਿਆ,
ਇਹ ਮੇਲਾ ਚਾਰ ਿਦਨਾਂ ਦਾ ਆਖਰ ਮੁੱਕ ਜਾਣਾ,
ਤੁਸੀਂ ਚੰਨ ਵਾਂਗ ਅੰਬਰਾਂ ਚ ਰਹੋ ਵਸਦੇ,
ਸਾਡਾ ਤਾਿਰਆਂ ਦਾ ਕੀ ਪਤਾ ਕਦ ਟੁੱਟ ਜਾਣਾ
  1   2   3   4    Next