About this user
ਪੀਜ਼ਾ ਮੱਕੀ ਦੀ ਰੋਟੀ ਵਾਲਾ,,
ਸਰੋਂ ਦੇ ਸਾਗ ਦੀ ਸੌਸ ਨਾਲ ਖਾਈਦਾ...
ਜੂਸ,ਕੌਫ਼ੀਆਂ ਸਾੰਨੂ ਪੱਚਦੀਆਂ ਨਈ,,
ਛੰਨਾ ਲੱਸੀ ਦਾ ਮੂੰਹ ਨੂੰ ਲਾਈਦਾ...
ਟਕੀਲਾ,ਵੋਡਕਾ ਨੂੰ ਅਸੀਂ ਜਾਣਦੇ ਨਈ,,
ਰੂੜੀ ਮਾਰਕਾ ਚੋਂ ਲੰਡੂ ਜਿਹਾ ਪਾਈਦਾ...
ਸਾੰਨੂ ਕਾਰਾਂ ਮਿਹੰਗੀਆਂ ਸੌਹੰਦਿਆਂ ਨਈ,,
ਘੋੜੀ ਵਲੈਤੀ ਤੇ ਸਵਾਰ ਹੋ ਕੇ ਆਈਦਾ...
ਗਿੱਧਾ,ਭੰਗੜਾ,ਬੋਲੀਆਂ ਰੂਹ ਸਾਡੀ,,
ਆਪ ਨੱਚੀਦਾ,ਸੱਬ ਨੂੰ ਨਚਾਈਦਾ...
ਅਸੀਂ ਸੋਹਨਿਆਂ ਨਾਲ ਯਾਰੀ ਨਈ ਲਾਉੰਦੇ,,
ਯੱਮ ਕੋਲੋਂ ਜੱਟੀ ਹੀਰੇ ਨੂੰ ਕੱਢ ਲਿਆਈਦਾ...
ਓਏ ਅਸੀਂ ਲੰਮੀਆਂ ਕਹਾਣੀਆਂ ਨਈ ਪਾਉੰਦੇ,,
ਵੈਰੀ ਬੰਦੂਕਾਂ ਨਾਲ ਚੁੱਪ ਕਰਾਈਦਾ...
ਰੋਹਬ ਤਾਂ ਸਾਡਾ ਮੰਨਦੀ ਇਹ ਦੁਨੀਆ ਸਾਰੀ,,
ਕਦੇ ਕਹਿ ਕੇ ਸਰਦਾਰ ਨਈ ਕਹਾਈਦਾ...
--------------------------------------------
to get justice for ur self in life
************************
ਕੁੱਛ ਖੇਲ ਅਸੀਂ ਵੀ ਖੇਲੇ ਸਾਂ,
ਰੱਬ ਜਾਣੇ ਕੈਸਾ ਖੇਲ ਹੋਇਆ,
ਇੱਕ ਐਸਾ ਯਾਰ ਬਣਾ ਬੈਠੇ,
ਨਾ ਵਿੱਛਡ੍ਹ ਸਕੇ ਨਾ ਮੇਲ ਹੋਇਆ
------------------------------------------
ਐਨਾ ਵੀ ਅਮੀਰ ਨੀ ਕਿ ਐਸ਼ ਕਰ ਸਕਾਂ,
ਐਨਾ ਵੀ ਗਰੀਬ ਨੀ ਕਿ ਭੁੱਖਾ ਮਰ ਸਕਾਂ!
ਐਨਾ ਵੀ ਦਲੇਰ ਨੀ ਕਿ ਕਿਸੇ ਨਾਲ ਲੜ੍ ਸਕਾਂ,
ਐਨਾ ਵੀ ਕਮਜ਼ੋਰ ਨੀ ਕਿ ਕਿਸੇ ਦੀ ਜ਼ਰ ਸਕਾਂ!
ਮੈ ਜੋ ਕੁਝ ਹਾਂ ਬਸ ਠੀਕ ਹਾਂ, ਕੋਸ਼ਿਸ਼ ਕਰਾਂਗਾ ਕਿ ਕੁਝ ਨਾ ਕੁਝ ਕਰ ਸਕਾਂ!
-----------------------------------------------
-=¤=-♣-=¤=-♣-=¤=-♣-=¤=-♣
ਸਾਨੂੰ ਸ਼ੌਂਕ ਹੈ ਜੁੱਤੀਆਂ ਮਾਰਨ ਦਾ
ਹਵਾਖੋਰਾ ਦੀ ਹਵਾ ਉਤਾਰਨ ਦਾ
ਅਸੀਂ ਗੱਲਾਂ ਨਾਲ ਨਹੀਂ ਸਾਰੀ ਦਾ
ਘਰੋਂ ਕੱਢ ਕੇ ਬੰਦਾ ਮਾਰੀ ਦਾ
-=¤=-♣-=¤=-♣-=¤=-♣-=¤=-
Interests
palaying the games, making a new friends, see movies,,race,,,ect.......