Profile
Name:
JEET,,,,,,ΓΙΑΝΝΗΣ
Channel Views:
3,724
Total Upload Views:
1,558
Joined:
Oct 14, 2008
Latest Activity:
2 days ago
Subscribers:
13
Website:
punjabi
About Me:
..ਅਸੀਂ ਵੀ ਇੱਸ਼ਕ ਦੀ ਖਾ ਮਾਰ ਬੈਠੇ..
ਹਰ ਪਾਸਿਓਂ ਹੋ ਲਾਚਾਰ ਬੈਠੇ
.
ਜਿਹਨਾ ਨੂੰ ਸੀ ਪੂਜਦੇ ਰੱਬ ਦੇ ਵਾਂਗਰਾਂ,
ਓਹੀ ਸਾਡੇ ਲਈ ਬਣ ਗਦਾਰ ਬੈਠੇ,,
ਮਰ ਕੇ ਆਪਾਂ ਹੋਵਾਗੇ ਜੁਦਾ ਨਾ,,
ਖਾਹ ਕਸਮਾਂ ਕਰ ਵਾਅਦੇ ਕਈ ਹਜਾਰ ਬੈਠੇ..
ਪਤਾ ਸੀ ਕਈ ਮਰ ਗਏ ਸ਼ੀਰੀ ਫਰਿਆਦ ਵਰਗੇ,
ਜਾਣ ਬੁਜ ਜਿੰਦੜੀ ਨੂੰ ਸੂਲੀ ਉੱਤੇ ਚਾੜ ਬੈਠੇ..
ਜਦੋਂ ਯਾਦ ਆਵੇ ਬੜਾ ਤੜਫਾਓਦੀ ਏ,
ਨੀਦਰਾਂ ਤੋ ਚੈਨ ਵੀ ਉਡਾਰੀ ਮਾਰ ਬੈਠੈ,
ਪੱਥਰ ਦਿੱਲ ਕਰਕੇ ਤਾਂਹਨੇ ਲੋਕਾਂ ਦੇ ਸਹਾਰਦੇ ਰਹੇ,
ਅੰਤ ਨੂੰ ਇਸ਼ਕ ਵਾਲੀ ਬਾਜੀ ਵੀ ਹਾਰ ਬੈਠੇ
ਵੈਰੀਆਂ ਦੇ ਨਾਲ ਵੀ ਨਾ ਇਹੋ ਜਿਹੀ ਹੋਵੇ
ਬੋਕਦਰਾਂ ਦੇ ਪਿੱਛੇ ਹੋ ਖੁਆਰ ਬੈਠੇ
(ਜੀਤ ਝੱਲੀ ) ਵੀ ਪਿਆ ਰੋਵੇ ਕੁਰਲਾਵੇ,
ਨਿੱਕੇ ਜਿਹੇ ਦਿੱਲ ਤੇ ਧਰ ਗਮਾਂ ਦਾ ਪਹਾੜ ਬੈਠੇ
ਇਹ ਗੀਤ ਜਾਂ ਗਜ਼ਲ ਵੀ ਕਿਹ ਸਕਦੇ ਹੇ,,,ਮੈਂ 2-2-1990 ਵਿੱਚ ਗਰੀਸ ਲਿਖਿਆ
http://www.shrigururavidasj...
ਮੇਰੇ ਕੋਲ ਇੱਕ ਬਹੁਤ ਹੀ ਸੌਖਾ ਸਵਾਲ ਹੈ ਸਿੱਖੀ ਬਾਰੇ,,,ਇਹਨਾ ਨੂੰ ਇਹ ਪੁੱਛੋ ਕਿ 5 ਪਿਆਰੇ ਕਿਸ ਕੌਮ ਵਿੱਚੋਂ ਸਨ ? ਸਭ ਛੋਟੀਆਂ ਜਾਤਾਂ ਵਿਚੋਂ ਸਨ ,ਅਸੀਂ ਤੇ ਨੀਵੀਂ ਜਾਤ ਵਾਲੇ ਨਹੀਂ ਹਾਂ. ਪਰ ਜੇ ਇਹਨਾ ਨੀਵਾਂ ਹੀ ਕਹਿਣਾ ,ਤੇ ਇਹ ਨਾ ਨੂੰ ਇਹ ਜਰੂਰ ਪੁੱਛੋ
WE ARE NOT LOWER OR HIGHER THAN OTHERS,,WE SHARE THE SAME GOD,SAME SUN AND MOON,EARTH SUN DOES NOT RISE JUST FOR PANDITS,,THEN HOW CAN WE LOW OR HIGHER?WE ARE ALL FROM ONE HOLY LIGHT OF ONE GOD,,....CASTE SYSTEM WAS CREATED BY AN ORDINARY MAN HE WAS ( GANDOO ) PANDIT MANU,,3000 YEARS AGO,GOD DID NOT CREATE ANY CAST.......
.ਅੱਵਲ ਅੱਲਾ ਨੂਰ ਉਪਾਇਆ ,
ਕੁਦਰਤ ਦੇ ਸਭ ਬੰਦੇ,,,ਏਕ ਨੂਰ ਤੇ ਸਭ ਉਪਜਿਆ ਕੌਣ ਭਲੇ ਕੌ ਮੰਦੇ,,,,,,
ਕੋਈ ਉੱਚਾ ਨੀਵਾਂ ਕਿਵੇਂ ਹੋਇਆ? ਜਾਤਾਂ ਪਾਤਾਂ ਤੇ
ਕੁੱਤੇ ਪੰਡਤ ਮਨੂ ਨੇ ਬਣਾਈਆਂ ਸੀ 3000 ਸਾਲ ਪਹਿਲਾਂ,,,ਉਥੇ ਰੱਬ ਨੇ ਉੱਚੀ ਜਾਤ ਨਹੀਂ ਦੇਖਣੀ,,,ਅਮਲਾਂ ਨੇ ਕੱਮ ਆਓਣਾ,,ਗੁਰੂ ਗਰੰਥ ਜੀ ਨੂੰ ਪੂਜਣ ਨਾਲ ਰੱਬ ਨਹੀਂ ਮਿਲਦਾ,ਜਿੱਨੀ ਮਰਜੀ ਰੱਟੇ ਲਾਈ ਜਾਓ,,ਵਾਹੇ ਗੁਰੂ ਵਾਹੇ ਗੁਰੂ,,,,ਜੋ ਵਿੱਚ ਲਿਖਿਆ ਹੈ,ਆਪਣੇ ਸੰਤਾਂ,ਪੀਰਾਂ,ਫਕੀਰਾਂ,ਤੇ ਗੁਰੂਆਂ ਨੇ,,,,ਉੱਸ ਤੇ ਅਮਲ ਕਰੋ
और जह उनके के लए है,जो पंजाबी , नहीं जानते, ,,अबल अल्लाह नूर उपाया,कुद्रत दे सभ बंदे,,एक नूर ते सभ जाग उपजेआ,कौन भले को मन्दे.... जो उच्च्ी जात के हैं,,परमात्मा ने आप लोगों की उच्ची जात पात नही देखनी...आपके कर्म देखने है,,,उच्च्ी (हाइयर क्लास) murti पूजा आप लोगों को हेवेन heaven स्वर्ग मे नहीं ले जाएगी.....गंगा मे न्हा के परमात्मा नहीं मिलने वाला,,,अपने दिल को साफ करो, सभ से पियार love करो,,,,अपने आप को उच्चआ जात पाट का ना समझो ,,,,सभी एक स्पिरिट spirit जोत से बने है,,,कोई उच्च आ निवान् नही है
............................._
Hometown:
PUNJAB,, INDIA ,AND NOW,,, SEATTLE ,,,WASHINGTON
Country:
United States
Occupation:
GOT ONE,,,,ਹਰਿ ਸੋ ਹੀਰਾ ਛਾਡ ਕੇ,ਕਰੇ ਆਨ ਕੀ ਆਸ,ਤਿਹ ਨਰ ਦੋਜਖ ਜਾਏਂਗੇ,ਸਤਿ ਭਾਖੈ ਰਵਿਦਾਸ
Companies:
JESUS LOVE YOU,,HE IS THE ONLY WAY TO HEAVEN@@@ਹਰਿ ਸੋ ਹੀਰਾ ਛਾਡ ਕੇ,ਕਰੇ ਆਨ ਕੀ ਆਸ,ਤਿਹ ਨਰ ਦੋਜਖ ਜਾਏਂਗੇ,ਸਤਿ ਭਾਖੈ ਰਵਿਦਾਸ
Schools:
PLEASE CHECK THIS WEBSITE OUT http://www.shrigururavidasji.com/
Interests:
ਹਰਿ ਸੋ ਹੀਰਾ ਛਾਡ ਕੇ,ਕਰੇ ਆਨ ਕੀ ਆਸ,ਤਿਹ ਨਰ ਦੋਜਖ ਜਾਏਂਗੇ,ਸਤਿ ਭਾਖੈ ਰਵਿਦਾਸ,,,,,,,,,MUSIC,,SONG WRITTING και ελλινικη ιστορια, ,.................. . Απανω που εγραψα,σημενη στα ελληνικα,οτι Ο θΕΟΣ,,δεν εφιατξε τα caste σηστημα,,ολλοι ειμαστε απο ενα ΦΟΣ,, το αγιω φος του θεου,,,δεν ηπαρχουν ανοτερη και κατοτερη,,,ημαστε τοηδιο same label ,οι ινδοι τα επανοτερο ΤΑξι,,higher class νομηζουν οτη αυτοι ειναι καλιτεροι απω αλλους,,,αυτοι πιστεβουν στα φιδiα,πονδηκια,αλεφαντες,,33 εκατομιρια θεους,,ολλοι ητανε γεναικαδες,,,, τωρα η ωρα εχει αλαξη,,,ξερουμε τα μυστικα τους, τη τα κανανε εδω και 3000 χρονοια,,,,απλος λεγω,οτη εμεις ολλοι ημαστε ισια,the same(label) O ΘΕΟΣ ΜΑΣ ΑΓΑΠΑΗ ΟΛΛΟΥΣ,,,,,συγνομη για τα ελληνικα μου,δεν τα γραφο και πολη καλα,,,νομιζω οτη θα καταλαβατε,,ευχαρηστο πολη, , , , ,ΜΑΚΕΔΟΝΙΑ,ΕΙΝΑΙ ΕΛΛΙΝΙΚΗ,ΚΑΙ ΓΙΑ ΠΑΝΤΑ...ΕΛΛΑΔΑ, ΠΟΤΕ ΔΕΝ ΠΕΘΑΙΝΗ .I have lived in GREECE many years also,love GREECE and its people,culture etc. ` εχω μὲνι στὴν ελλαδα,πολλὰ χρονια,,αγαπω τους ελλινες και τὴν χὼρα,εὶμαι απο τὴν ΙΝΔΙΑ. ,,,,ΟΠΟΥ ΓΕΙ,,ΠΑΤΡΙΔΑ
Movies:
BEN HUR,,ROCKY,RAMBO,10 COMMANDMENTS ETC,,και ὲλλινικὸς κὶνιματογραφος,θεὰτρο,ελλινικη μουσὶκη και τα λιππα
Music:
CLASSICAL,GREEK MUSIC,,AND PUNJABI,ρεβετικα,μπουζουκια,στελιος κανζαζιδις,,διονισιου,γλυκερια,και πολλυ αλλοι
Books:
THE BOOK OF BIBLE,,,
Subscriptions
(136)
Channel Comments
Recent Activity
|
|
jeetfromusa commented on GOD SPEAKS (HD)(See "more info")
|
|
|
|
jeetfromusa commented on jan waleya ve - great sad song by kuldeep manak very rar...
|
|
|
|
jeetfromusa commented on yaran di kulli nu - Original song by kuldeep manak ( rare...
|
|
|
|
jeetfromusa commented on Sahni Kaulan - Manak Original Rare Song
|
|
|
|
jeetfromusa commented on Ik tu he Jachi hai sara jagg chad kay- Rare song of kuldi...
|
|









I wish you all the best.
Aram
filia polla!!!!
ego briskomoun gia sto Berlin htan ola omorfa ekei alla o kairos ligaki mou ta xalase xaxaxa na eimaste kala kai na ta pername kala!
xeretismous kai thn agaph mou sou stelnw....