About this user
ਗੂਰੁਆ ਦਾ ਕਿੱਤਾ ਹੋਇਆ ਅਪਮਾਨ ਨਹੀ ਜੱਰਦੇ,
ਦੇਖਣ ਨੂੰ ਕਮਜੋਰ ਪਰ ਕਿਸੇ ਖੱਬੀ ਖਾਣ ਤੋ ਨਹੀ ਡੱਰਦੇ,
ਰੱਲ ਮਿੱਲ ਕੇ ਸਾਰੇ ਪਿਆਰ ਨਾਲ ਰਹਿੱਦੇ ਨੇ,
ਹੁੱਣ ਬੱਚਾ - ਬੱਚਾ ਜਾੱਣਦਾ ਏ ਚਮਾਰ ਕਿਹਨੂੰ ਕਹਿੰਦੇ ਨੇ.....
ਮੇਲੇਆ ਨੂੰ ਜਾਂਦੇ ਨੇ ਖਿੱਚ ਕੇ ਤਿਆਰੀਆ,
ਮੋਤ ਦੇ ਸਾਗਰਾ ਚ ਵੀ ਲੋਂਦੇ ਨੇ ਤਾਰੀਆ,
ਕੋਮ ਦੀ ਖਤੀਰ ਸਿਰ ਤੱਲੀ ਤੇ ਧਰ ਲੇਂਦੇ ਨੇ,
ਹੁੱਣ ਬੱਚਾ - ਬੱਚਾ ਜਾੱਣਦਾ ਏ ਚਮਾਰ ਕਿਹਨੂੰ ਕਹਿੰਦੇ ਨੇ.....
ਧਿਆ ਭੈਣਾ ਦੀ ਸਦਾ ਇਜੱਤਾ ਨੇ ਕਰਦੇ,
ਸੰਗ ਸ਼ਰੱਮ ਨਾ ਕੋਈ ਹੱਸ ਕੇ ਹਰ ਕੱਮ ਨੇ ਕਰਦੇ,
ਸੁਰੱਤ ਭੂੱਲਾ ਦਿੰਦੇ ਉਹਨਾ ਦੀ ਜੋ ਪੰਗੇ ਇਹਨਾ ਨਾਲ ਲੇਂਦੇ ਨੇ,
ਹੁੱਣ ਬੱਚਾ - ਬੱਚਾ ਜਾੱਣਦਾ ਏ ਚਮਾਰ ਕਿਹਨੂੰ ਕਹਿੰਦੇ ਨੇ.....
ਭੈਹ ਨਾ ਕਿਸੇ ਗੱਲ ਦਾ, ਸਦਾ ਨਿਰਭੈਹ ਹੀ ਰਹਿੰਦੇ ਨੇ,
ਲੋਕ ਨਾ ਖੂਸ਼ੀਆ ਚ ਹੱਸਦੇ, ਇਹ ਦੂੱਖਾ ਚ ਵੀ ਹੱਸਦੇ ਰਹਿੰਦੇ ਨੇ,
ਸਤਿਗੂਰੁ ਰਵਿਦਾਸ ਦੇ ਜਾਏ, ਸਦਾ ਚੱੜਦੀ ਕੱਲਾ ਚ ਰਹਿੰਦੇ ਨੇ,
ਹੁੱਣ ਬੱਚਾ - ਬੱਚਾ ਜਾੱਣਦਾ ਏ ਚਮਾਰ ਕਿਹਨੂੰ ਕਹਿੰਦੇ ਨੇ....
ਦੂਸ਼ਮਣਾ ਦੇ ਦੂਸ਼ਮਣ ਇਹ ਯਾਰਾ ਦੇ ਯਾਰ ਨੇ,
"ਅਸੀ" ਕਦੇ ਦਿੱਲ ਵਿੱਚ ਰਖੱਦੇ ਨਾ ਖਾਰ ਨੇ,
ਹਥਿਆਰਾ ਦਾ ਊਝ ਸ਼ੋਕ ਨਹਿਉ, ਪਰ ਲੋੜ ਪੈਣ ਤੇ ਚੱਕ ਵੀ ਲੇਂਦੇ ਨੇ,
ਹੁੱਣ ਬੱਚਾ - ਬੱਚਾ ਜਾੱਣਦਾ ਏ ਚਮਾਰ ਕਿਹਨੂੰ ਕਹਿੰਦੇ ਨੇ
Age
32
Country
India
bhut vadeya veer
najara aya geya