MrBabbar1984's Channel
Alert iconSubscribed
 
 
Sign in or sign up now!
Hello, you either have JavaScript turned off or an old version of Adobe's Flash Player. Get the latest Flash player.
Sippy Gill 'Chatti Otte Vaar'
Ehe Panchi Ikala e
SINGH SOORME
 
 
Loading...
Loading...
Loading...
Loading...
MrBabbar1984
Alert iconSubscribed
Loading...
Profile
 
Name:
MR BABBAR
Channel Views:
9,359
Age:
23
Joined:
Jul 3, 2010
Latest Activity:
1 hour ago
About Me:
 
ਸਿੱਖ ਲੀਡਰਾਂ ਨਾਲ ਬੈਠ ਕੇ,ਜੋ ਕੀਤੇ ਗੰਗੂ ਗਾਂਧੀ ਨੇ
ਨਹਿਰੂ ਜੀ ਜਦ ਭੁੱਲਣ ਲੱਗੇ,ਆਪਣੇ ਹੀ ਇਕਰਾਰਾਂ ਨੂੰ
ਕੌਣ ਪੰਜਾਬੀ, ਕਿਹੜਾ ਸੂਬਾ, ਕਿਹੜੀ ਕੌਮ ਦੀ ਗੱਲ ਕਰਦੇ
''ਜੁਰਮ ਕਰਨ ਦੇ ਆਦੀ ਕਹਿੰਦੇ, ਡੱਕੋ ਸਭ ਸਰਦਾਰਾਂ ਨੂੰ
ਹੱਸ-ਹੱਸ ਕੇ ਜਿੰਨਾਂ ਖਾਤਿਰ, ਅਸੀਂ ਚੁੰਮ ਲਿਆ ਫਾਂਸੀਆਂ
ਵਕਤ ਬਦਲ ਗਿਆ ਰਾਜੇ ਕਹਿੰਦੇ ਬਦਲੋ ਹੁਣ ਵਿਹਾਰਾਂ ਨੂੰ
ਅਰਜ ਕਿਸੇ ਨੇ ਕੀ ਸੁਣਨੀ ਸੀ,ਹੋਇਆ ਸਗੋਂ ਤਸ਼ੱਦਦ ਜਦ
ਗੂੜੀ ਨੀਂਦੋ ਕੌਮ ਵੀ ਜਾਗੀ,ਹਿੱਕ ਨਾ ਲਾ ਕੇ ਹਾਰਾਂ ਨੂੰ
ਸਬਰ ਸਿਦਕ ਦੀ ਦਿੱਤੀ ਹੋਈ,ਜਦੋਂ ਨਾ ਸੁਣੀ ਅਵਾਜ਼ ਕਿਸੇ
ਕੀਤੀ ਸਾਡੀ ਚਾਰਜੋਈ, ਸੁਣੀ ਨਾ ਜਦ ਸਰਕਾਰਾਂ ਨੂੰ
ਤਖਤਾਂ ਦੇ ਵਾਰਿਸ, ਹੱਕ ਲੈਣ ਲਈ ਕਰ ਗਏ ਫੇਰ ਬਗਾਵਤ ਸੀ
ਚੱਲਿਆ ਨਾ ਕੋਈ ਹੀਲਾ,ਚੁੱਕਿਆ ਫੇਰ ਅਸੀਂ ਹਥਿਆਰਾਂ ਨੂੰ
( ਸੁਖਦੀਪ ਸਿੰਘ ਬਰਨਾਲਾ )
......................................
http://www.archive.org/stre...
......................................
http://www.sikhmuseum.com/b...
......................................
http://www.sikhfreedom.com/...
.....................................
http://www.searchsikhism.co...
.....................................
http://www.prisonerwelfare....
.....................................
ਮਰਨ ਕੰਢੇ ਜਦ ਆਯਾ ਨੇਹਰੁ ਇੰਦ੍ਰਾ ਕੋਲ ਬੁਲਾਈ

ਅਖੀਆਂ ਦੇ ਵਿਚ ਅਥਰੂ ਭਰਕੇ ਉਸਨੇ ਇੰਜ ਸਮਝਾਈ

ਮੈਂ ਚੱਲੀਆਂ ਹੁਣ ਬੇਟੀ ਪਿਛੋਂ ਰਾਜ ਦਿਖਾਵੀਂ ਚੰਗਾ

ਪਰ ਸਿਖਾਂ ਦੇ ਨਾਲ ਕਦੇ ਤੂੰ ਲੈ ਨਾ ਬੈਠੀੰ ਪੰਗਾ

ਸਿਖ ਬਹਾਦੁਰ ਕੌਮ ਦੇਸ਼ ਦੇ ਸਾਂਭੇ ਹੱਦਾਂ ਬੰਨੇ

ਨਾਲ ਪਿਆਰ ਦੇ ਭੇਲੀ ਦਿੰਦੇ ਆਕੜ ਨਾਲ ਨਾ ਗੰਨੇ

ਅੰਨ ਦਾਤਾ ਇਹ ਨੇ ਦੇਸ਼ ਦੇ ਕਰੀਂ ਤੂੰ ਪੁਤਰੀ ਆਦਰ

ਇਹਨਾ ਦੇ ਗੁਰੂ ਨੂੰ ਕਹੰਦੇ ਅਸੀਂ ਹਿੰਦ ਦੀ ਚਾਦਰ

ਮੇਹਨਤੀ ਕਿਰਸਾਨ ਸਿਖ ਨੇ ਕੁਲ ਦੁਨੀਆ ਚ ਵਸਦੇ

ਦੇਸ਼ ਲਈ ਕੁਰਬਾਨੀ ਦਿੰਦੇ ਰਹੇ ਨੇ ਹੱਸਦੇ ਹੱਸਦੇ

ਨੇਹਰੂ ਨੇ ਜਦ ਪ੍ਰਾਨ ਤਿਆਗੇ ਸਮੇ ਦੀ ਨ੍ਹੇਰੀ ਝੁੱਲੀ

ਬਹੁਤ ਘਮੰਡੀ ਹੋ ਗਯੀ ਇੰਦ੍ਰਾ ਸਭ ਗੱਲਾਂ ਨੂੰ ਭੁੱਲੀ




ਸਿਖ ਕੌਮ ਦੇ ਕੁਛ ਗੱਦਾਰਾਂ ਦਿੱਲੀ ਡੇਰਾ ਲਾਯਾ

ਸਿਖਾਂ ਨੂੰ ਦਬਾ ਕੇ ਰਖਣਾ ਇੰਦ੍ਰਾ ਨੂੰ ਸਮਝਾਯਾ

ਸਿਖ ਸਿਖ ਦਾ ਵੈਰੀ ਕਰ ਦੌ ਬਣ ਜਾਂਦਾ ਜੋ ਛੇਤੀ

ਇਹਨਾ ਦੇ ਵਿਚ ਫੁੱਟ ਪਵਾ ਕੇ ਕੱਟ ਇਹਨਾ ਦੀ ਖੇਤੀ

ਸਮਾ ਬੀਤਿਆ ਸਿਖ ਕੌਮ ਤੇ ਘੋਰ ਹਨੇਰੀ ਛਾਈ

ਰਾਵਣ ਵਾਂਗ ਹੰਕਾਰੀ ਹੋ ਗਈ ਹੁਣ ਸੀ ਇੰਦ੍ਰਾ ਮਾਈ

ਇੰਦ੍ਰਾ ਨੇ ਜਰਨੈਲ ਵੈਦਯਾ ਜਲਦੀ ਕੋਲ ਬੁਲਾਇਆ

ਦਰਬਾਰ ਸਾਹਿਬ ਤੇ ਹਮਲਾ ਕੀਤਾ ਸਾਡਾ ਤਖ਼ਤ ਢ੍ਹਾਵਾਇਆ




ਸਤਵੰਤ ਬੇਅੰਤ ਜਰ ਨਾ ਸਕੇ ਉਹਨਾ ਵਿਉਂਤ ਬਣਾਈ

ਪਲ ਦੇ ਵਿਚ ਛਲਨੀ ਕਰ ਦਿੱਤੀ ਉਹਨਾ ਇੰਦ੍ਰਾ ਮਾਈ




ਜਿੰਦਾ ਆਖੇ ਸੁਖੇ ਵੀਰਾ ਕੈਮ ਤੇ ਰਿਹਾ ਅਧੂਰਾ

ਮੱਸਾ ਰੰਘੜ ਮਾਰ ਵੈਦਯਾ ਕਰ ਦੇਣਾ ਹੁਣ ਪੂਰਾ

ਇਹਨਾ ਵੀਰਾਂ ਨਾਲ ਦਲੇਰੀ ਆਪਣਾ ਵਚਨ ਨਿਭਾਯਾ

ਰੇਹੜੀ ਤੇ ਗੰਢੇ ਤੁਲ੍ਵਾਂਦਾ ਵੈਦਯਾ ਮਾਰ ਮੁਕਾਯਾ




ਮੱਸਾ ਰੰਘੜ ਮਾਰਨ ਦੀ ਦੁਹਰਾਈ ਇਹਨਾ ਕਹਾਨੀ

ਸਿੰਘੋ ਵੀਰੋ ਕਦੇ ਨਾ ਭੁੱਲਣਾ ਇਹਨਾ ਦੀ ਕੁਰਬਾਨੀ
(ਗੁਰਨਾਮ ਸਿੰਘ ਸ਼ੇਰਗਿੱਲ)
Hometown:
KHALISTAN
Interests:
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ 9 DIVISION ਨੇ ਹਮਲਾ ਕੀਤਾ ਸੀ !! 1 DIVISION ਚ 3 BRIGADE ਹੁੰਦੀਆਂ ਨੇ !! 1 BRIGADE ਚ 3 REGIMENT ਹੁੰਦੀਆਂ ਨੇ !! 1 REGIMENT ਚ 850 ਜਵਾਨ ਹੁੰਦੇ ਨੇ !! ਹਿੰਦੁਸਤਾਨ ਫੋਜ਼ ਦੇ 68,850 ਜਵਾਨ ਮੁੱਠੀ ਭਰ ਸਿੰਘਾ, ak47 ਨਾਲ ਮੁਕਾਬਲਾ ਨਹੀ ਕਰ ਸਕੇ ਤੇ ਭਾਰਤੀ ਫੋਜ਼ ਨੂੰ ਟੈਕਾਂ ਅਤੇ ਹਵਾਈ ਫੋਜ਼ ਦਾ ਸਹਾਰਾ ਲੈਣਾ ਪਿਆ !! SHAME ON HINDUSTAN
Recent Activity  
MrBabbar1984 subscribed to TheRealityofindia (1 hour ago)
Indian maid deported after camera captures her urinating in food - THE R...   more
 
 
MrBabbar1984 commented on Eh Bharat Raj Kakra new son... (4 days ago)
"@SickoOurThoughtExactly
u cant tired by pretending himself as a sikh n do..."
  more
 
 
MrBabbar1984 commented on khalistan is coming (5 days ago)
"@bloremani
we dont blame whole community but a lot of people from hindu ..."
  more
 
 
MrBabbar1984 commented on khalistan is coming (5 days ago)
"@coolheartrob
ohh ,who tell u that hindu slaves because of khalistan??"
  more
 
 
MrBabbar1984 favorited a video (1 week ago)
Speech in Canadian Parliament- June 1995
 
Channel Comments
TheSyed050 (1 day ago)
Amit is gay ....
did you know he is from Kumar caste and they burn them for going in temples?
MrBabbar1984 (1 day ago)
ਫਤਿਹ ਪਾਵੋਂਗੇ ਹਰ ਮੈਦਾਨ ਅੰਦਰ, ਫਤਿਹ ਵਾਹਿਗੁਰੂ ਦੀ ਕਹਿਣਾ ਭੁੱਲਿਓ ਨਾ |
ਸ਼ੇਰ ਬਣਾਇਆ ਏ ਸਾਨੂੰ ਬਾਜ਼ਾਂ ਵਾਲੜੇ ਨੇ, ਵਿਕ ਜਾਇਓ ਸ਼ੇਰੋ ਅਣ-ਮੁੱਲਿਓ ਨਾ ||
ਸਾਡੇ ਬਾਣੇ ਵਿੱਚ ਕਈ ਗੱਦਾਰ ਵੜਗੇ, ਲਾਲਚ ਦੇਣਗੇ ਪਰ ਤੁਸੀਂ ਡੁੱਲਿਓ ਨਾ |
ਕਹੇ "ਘੋਲੀਆ ਸਿੰਘ ਜਰਨੈਲ" ਸਿੰਘੋ, ਝੂਠੇ ਆਹੁਦੇ ਬਰਾਬਰ ਤੁੱਲਿਓ ਨਾ ||
MrBabbar1984 (4 days ago)
Narasamsha
Jaet.ae bad.an sr;iste sabh dh:aaraae
All the living beings that get created

Aap aapanee boojh ouchaaraae
Each one praises You according to its understanding.

I POST HERE SIMPLE MEANING FOR UR UNDERSTANDING .......
MrBabbar1984 (4 days ago)
Narasamsha
Tumhe chhaade koee avar naa dheaaoon'
I may not leave You(akal purak) and worship anyone else,
Jo barr chahoun' so Tum t.ae paaoon'
That, I may get from You the boons I seek.

guru sahib clearly say by these versa that i only worship akal-purak ,nothing else n i got everything from akal purak then why i worship stones,murtis etc.....
MrBabbar1984 (4 days ago)
Narasamsha
whole khalsa panth is the Parivaara or family of guru sahib.why u confused n its meaning also say the same ....
sukhee basai moro parivaaraa.
sevak sikh sabhai kartaaraa ||2||
May my Khalsa-family live in peace. O waheguru! All
My Sikhs are your sevaks (devotees). ||2||
Narasamsha (4 days ago)
All the (varied) human individuals You have created,
recite Your Name and remember You as
guided by their own understanding.
jete badan sristt sabh dhaarai.
aap aapnee boojh(i) uchaarai.
Narasamsha (4 days ago)
tumhé chhaad(i) koee avar naa
dhayaaoo(n).
jo bar chahau(n) so tum té paaoo(n).
" dhayaaoon" means meditation,but see the translation.May I never ever forsake You to worship any
other (deity). May I draw all the
spiritual strength I desire, from You.
pls clearify the confusion.
Narasamsha (4 days ago)
I have one question regarding translation of chupi sahab
May my Khalsa-family live in peace. O Vaheguru! All
My Sikhs are your sevaks (devotees). ||2||
sukhee basai moro parivaaraa.
sevak sikh sabhai kartaaraa .2.
"Parivaara" means family,not khalsa family.Family means the sat sang the right dwellers.Where the word khalsa exist in it?pls clear my confusion.
TheSyed050 (4 days ago)
I was following your conversation on Amit's page
I have a certain questions about sikhism. Not in an abusive manner but just querries , normal one .
Please reply on my page ....
Narasamsha (5 days ago)
You remain detached to different religions and sects.
The Vedas know this secret of Yours. Even
the sages and saints are aware of this fact.
tum sabh hee té rehat niraalam.
jaanat bed bhed ar(u) aalam .14.
But I here see some hater of religion,specially Indian religion system.
Alert icon
Alert icon
Alert icon
Alert icon
Alert icon
Alert icon
0 / 00Unsaved Playlist Return to active list
    1. Your queue is empty. Add videos to your queue using this button:
      or sign in to load a different list.
    Loading...Loading...Saving...
    • Clear all videos from this list
    • Learn more