Profile
Name:
Harjot-Sukhdeep-Aman-Simran .
Channel Views:
4,828
Style:
---
Age:
24
Joined:
October 21, 2008
Last Sign In:
1 day ago
Videos Watched:
1,234
Subscribers:
89
About Me:
ਪੰਜਾਬੀ ਮਾਂ ਬੋਲੀ ਦੇ ਵਾਰਸਾਂ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਮੇਰੇ ਸਾਥੀਓ, ਮੇਰੀ ਪੋ੍ਫਾਈਲ ਚ ਝਾਤ ਮਾਰਨ ਲਈ ਤੁਹਾਡਾ ਧੰਨਵਾਦ.
ਮੇਰੀ ਵੀਡੀਓਜ਼ ਨੂੰ ਜੋ ਤੁਸੀ ਪਿਆਰ ਦਿੱਤਾ, ਮੈ ਰਿਣੀ ਹਾਂ ਉਸਦਾ. ਇੱਕ ਸੁਪਨਾ ਲੈ ਕੇ ਵਲੈਤ ਆਏ ਹਾਂ ਦੋਸਤੋ, ਪਰ ਪੂਰਾ ਹੋਣ ਲਈ ਬਾਬੇ ਦੀ ਕਿਰਪਾ ਤੇ ਤੁਹਾਡੇ ਸਾਥ ਦੀ ਜ਼ਰੂਰਤ ਹੈ. ਲਿਖਣ ਤੇ ਗਾਉਣ ਦਾ ਮੈਨੂੰ ਸ਼ੋਕ ਨਹੀ ਜਨੂੰਨ ਹੈ, ਬਹੁਤ ਵਧੀਆ ਤਾਂ ਨੀ ਆਓਂਦਾ ਪਰ ਹਮੇਸ਼ਾ ਕੋਸ਼ਿਸ਼ ਕਰਦਾਂ ਅਪਣੇ ਵੱਲੋਂ ਚੰਗਾ ਕਰਨ ਦੀ.
ਤੁਹਾਡੇ ਵੱਲੋਂ ਚੰਗਾ ਹੁੰਗਾਰਾ ਮਿਲਣ ਦੀ ਆਸ ਚ, ਅੱਗੋਂ ਵੀ ਵੀਡੀਓਜ਼ ਅਪਲੋਡ ਕਰਦੇ ਰਹਾਂਗੇ. ਤੁਸੀ ਸਾਡੀਆਂ ਕਮੀਆਂ ਜ਼ਰੂਰ ਦੱਸਣਾ.
ਮੈਂ ਧੰਨਵਾਦ ਕਰਦਾ ਅਪਣੇ ਵੀਰ ਸੁਖਦੀਪ ਸੰਨੀ ਦਾ, ਜਿਸਨੇ ਹਮੇਸ਼ਾਂ ਮੈਨੂੰ ਲਿਖਣ ਤੇ ਗਾਉਣ ਲਈ ਹੋਂਸਲਾ ਦਿੱਤਾ ਤੇ ਹੋਰ ਵਧੀਆ ਕਰਨ ਚ ਸਹਾਇਤਾ ਕੀਤੀ, ਮੇਰਾ ਵੱਡਾ ਵੀਰ ਬਣ ਕੇ ਹਮੇਸ਼ਾਂ ਮੇਰਾ ਸਾਥ ਦਿੱਤਾ.
ਬਾਕੀ ਦੋਸਤੋ ਕਿੰਨੇ ਵੀ ਪਰਦੇਸੀ ਹੋਈਏ ਅਪਣਾ ਪੰਜਾਬ, ਪੰਜਾਬੀਅਤ ਤੇ ਮਾਂ ਬੋਲੀ ਦਿਲੋਂ ਕਦੇ ਨਾ ਵਿਸਾਰਿਉ......
ਰੱਬ ਰਾਖਾ
ਹਰਜੋਤ ਰਾਜੂ * ਸੁਖਦੀਪ ਸੰਨੀ
Label Type:
Unknown
Hometown:
Bathinda
Country:
Australia
Occupation:
Engineers


kithe allop ho gaye je
karo upload hun navi video
te kida chalda hun australia vich
hun ek reqst ae k ek geet likh k tusi v apne dil da such daso k ki kfarak ae apne punjab te ehna goreya de mulak ch........
i m waiting for tht, my name is vivek thapar and i got an orkut a/c with the same name, msg me when u'll b copmleting with ur next song. vivek thapar,ludhiana/perth