Added: 3 years ago
From: bitsingh
Views: 7,026
Sort by time | Sort by thread (beta)

Link to this comment:

Share to:

All Comments (64)

Sign In or Sign Up now to post a comment!
  • akallllll.......tan shri dasam granth ji...

  • Respect to you Baba Rann singh ji from California. Although very young you are very wise and Chardi kala Singh. Tan siri Dasam Granth sahib ji.

  • dasam granth di bani to bina khalsa nhi paidda ho sakda je ho sakda hai ta koi kr k dikhae...dasam granth di bani khalse lyi jruri hai baki jo is utte kintu karda hai oh kehn nu ta sikh ho sakda hai pr khalsa nhi ho sakda----

  • bunch of craps- krah khanee

  • Totally disagree with him..

  • jakeee naa pehlee dasam granth ji de seminar sunoo fer saed palle pavegaa kuj,,,panth valo sheke hoea de vichar sun ke ta tusi jap ji sahib,,,raag malaa,,,bhai gurdas ji dia vara e te hor v bhaut baniaa te kintuu prantu karn lag jana,,,te ohna dia sun ke nah hi panth ch rehna,,

  • ahooo te appe hun tusi trana kitii ki "menu v ik raat de" hana??,,,te ehda matlab hun ki kadoogeee tusii je galt matlab kadnaa hove jida tusii dasam di bani da kad rae ehda v kad lenaa,,horkiii ehde ch kehra vaddi gal haii

  • Bai ji... those you call man mukh's have some questions. They might be wrong. But no one answers their questions. Is there no one in our present who is learned enuf?

    I dont believe any sikh doubts Guru Gobind Singh Ji, but the doubt is about a book that may contain words which have been added to the Guru's bani. Please tell me, when in doubt... should I not ask... without the fear of being killed??? I mean, Aurangzeb is not the current ruler... or is he?

  • iko ikk guru, guru granth sahib ji...

  • He says "Dasam Sri Guru Granth Sahib JI" at 6:28. What's with that. Something doesn't add up here.

  • ਜਿਹੜੇ ਕਹਿੰਦੇ ਆ ਪ੍ਰੋ: ਦਰਸ਼ਨ ਸਿੰਘ ਦਸਮ ਗਰੰਥ ਦਾ ਕੀਰਤਨ ਕਰਦੇ ਰਹੇ ਆ ਉਹਨਾਂ ਨੂੰ ਪ੍ਰੋ: ਦਰਸ਼ਨ ਸਿੰਘ ਦਾ (ਚੜਦੀ ਕਲਾ ਟਾਇਮ ਟੀ.ਵੀ 'ਤੇ) ਜਵਾਬ

    ਸਵਾਲ : ਕਿਹਾ ਜਾਂਦਾ ਹੈ ਕਿ ਪਹਿਲਾਂ ਤੁਸੀਂ ਵੀ ਦਸਮ ਗੰਰਥ ਦੇ ਹੱਕ ਵਿੱਚ ਸੀ ਅਤੇ

  • ਖ਼ੁਦ ਦਸਮ ਗੰਰਥ ਚੋਂ ਕੀਰਤਨ ਕਰਦੇ ਰਹੇ ਹੋ? ਜਵਾਬ : ਦਸਮ ਗੰਰਥ ਨੂੰ ਗੁਰੂ ਮੰਨਣਾ ਹੋਰ ਗੱਲ ਹੈ ਅਤੇ ਉਸ ਵਿੱਚੋਂ ਕੀਰਤਨ ਕਰਨਾ ਹੋਰ ਗੱਲ ਹੈ। ਤੁਸੀਂ ਮੇਰੀਆਂ ਪੁਰਾਣੀਆਂ ਕੈਸਟਾਂ

  • ਸੁਣ ਕੇ ਵੇਖੋ ਮੈਂ ਕਦੀ ਇੱਕ ਵਾਰ ਵੀ ਇਹ ਨਹੀਂ ਕਿਹਾ ਕਿ ਦਸਮ ਗੰਰਥ ਸਾਡਾ ਗੁਰੂ ਹੈ ਅਤੇ ਇਹ ਗੁਰੂ ਗੰ੍ਰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਨਾ ਚਾਹੀਦਾ ਹੈ। ਮੈਂ ਕੁਝ ਸ਼ਬਦਾ ਦਾ ਕੀਰਤਨ ਜਰੂਰ ਕਰਦਾ

  • ਰਿਹਾ ਹਾਂ ਪਰ ਉਹ ਇਸ ਕਰਕੇ ਨਹੀਂ ਕਿ ਮੈਂ ਪੂਰੇ ਦਸਮ ਗੰਰਥ ਨੁੰ ਗੁਰੂ ਮੰਨਦਾ ਰਿਹਾ ਹਾਂ ਬਲਕਿ ਇਸ ਕਰਕੇ ਕਿ ਅੱਜ ਦੇ ਜੁਗ ਚ ਤਾਂ ਕੰਪਿਊਟਰ ਤੇ ਹੋਰ ਕਈ ਸਾਧਨ ਹਨ

  • ਜਿਨਾਂ ਦੀ ਸਹਾਇਤਾ ਨਾਲ ਗੁਰਬਾਣੀ ਦੀ ਸਟੱਡੀ ਤੇ ਇਸ ਦੇ ਪਿੱਛੋਕੜ ਬਾਰੇ ਜਾਣਿਆ ਜਾ ਸਕਦਾ ਹੈ। ਪਰ ਉਸ ਸਮੇਂ ਕੇਵਲ ਅੰਮ੍ਰਿਤ ਕੀਰਤਨ ਦੀਆਂ ਪੋਥੀਆਂ ਸਨ। ਅਣਗਹਿਲੀ ਕਾਰਨ ਉਹ ਪੋਥੀਆਂ

  • ਤਿਆਰ ਕਰਨ ਵਾਲਿਆਂ ਨੇ ਦਸਮ ਗੰਰਥ ਚੋਂ ਕੁਝ ਕੁ ਤਾਂ ਉਹ ਸ਼ਬਦ ਦਰਜ਼ ਕਰ ਦਿੱਤੇ, ਜਿਹੜੇ ਪੰਥ ਪ੍ਰਵਾਨਤ ਹਨ ਪਰ ਕੁਝ ਕੁ ਐਸੇ ਸ਼ਬਦ ਵੀ ਦਰਜ਼ ਕਰ ਦਿੱਤੇ, ਜਿਸ ਦਾ ਜੇ

  • ਅਗਲਾ ਪਿੱਛਲਾ ਹਿੱਸਾ ਪੜ• ਕੇ ਵੀਚਾਰਿਆ ਜਾਵੇ ਤਾਂ ਉਹ ਗੁਰਮਤਿ ਵਿਰੋਧੀ ਪ੍ਰਤੀਤ ਹੁੰਦਾ ਹੈ। ਕਿਉਂਕਿ ਪੂਰੇ ਸਾਧਨ ਨਾ ਹੋਣ ਕਰਕੇ ਆਮ ਰਾਗੀ ਉਹ ਸ਼ਬਦ ਪੜਦੇ ਰਹੇ।

  • ਉਹ ਸ਼ਬਦ ਪ੍ਰਚਲਤ ਹੋਣ ਕਰਕੇ ਮੈਂ ਵੀ ਬਹੁਤ ਵਾਰੀ ਉਹੀ ਸ਼ਬਦ ਪੜ• ਦਿੱਤੇ। ਪਰ ਤੁਸੀਂ ਇਹ ਦੱਸੋ ਕਿ ਕੀ ਕਿਸੇ ਵਿਅਕਤੀ ਨੂੰ ਇਹ ਹੱਕ ਨਹੀਂ ਹੈ ਕਿ ਉਹ ਹੋਰ ਸਟੱਡੀ ਕਰਕੇ ਅਸਲੀਅਤ ਤੋਂ ਜਾਣੂ ਹੋ ਸਕੇ।

  • See darshan singh doing kirtan from dasam granth at website patshahi10 . org (Remove the space from both sides of . dot) , open website and then go to audio and then go to kirtan and listen so called Prof. , darshan singh

  • patshahi10 . org

  • see darshan singh doing kirtan from dasam granth from lwebsite patshahi10 dot org

  • our only guru is shri guru granth sahib ji........prof.darshan singh te prof..inder singh sikh kaum de heere ne......ohna diya videos dekho......aa nihung fake aa....another agent of RSS ....dhan shri guru granth sahib ji......

  • es kaali kitaab no par k LAHO DE HANJU naa aye thodiya akhan vich te mainu jo marji kehliyoo .. eh bahman kute saale EHNA GANDA LIKH SAKADE HAN ES BACHITAR NATAK VICH guru ji baare.. sharam aundi apne aap te k guru da SINGH ho k guru khilaaf KAAALI KITAAB(bachitar natak) pari jaane

  • oyee ki galt likhea bachitar natak ch das ta menu v pata lage,,,kadi parea hai ?? bakvas lai jana ida hi,,

  • @sonugurpreet

    Chartiro Pakhiayan Di ethe Katha nahi ho sakni, nahi te tenu das sakda haan ke galat ki - ki likheya. Phir vee Charitro Pakhiyan de charitar 71 wich Sikh Di Dastar vaare kaafi Detail wich likheya ke eh Dastar sanu kinve mili......Padna na Bhulna (Agar Na mile padan nu taan mere kolo le lena) baaki Kok Shashtra di Taraj te layee baaki Charitar pad leney

  • @gcsgermany

    yea me te parea haiii,,,te vaisee v dasam granth sahib ch nai kuj v galt,,,galt bande di soch hundi haii jehra ohnu kuj smj nai penda,,ida ta tusi keh dao ge ki guru granth sahib ji hor kise ne likhea haii,,,ik pankti hai "sab suhagan manhee raliaa ik devhoo raat murarii" ehdii trans dasdoo fer...hun jehraa marra banda ehnu parehga ohnee kenaa kina galt likhea hoeaa,,,jida ki dasam di bani nu kende

  • Give me ur email i can send you translation of This Shabad "sab suhagan manhee raliaa ik devhoo raat murarii" not only 1 pankti. Sri Guru Granth Sahib Ji de kise vee shabad di translation kiti ja sakdi hai. Sangat wich viaakheya karke sunai ja sakdi hai. Binna Kise Darr Bhaiy de kise vee shabad di translation mere kolon mang lena. Hun Tusi Dasson Charitro Pakhiyaan di Katha Sangat wich karke sunai ja sakdi hai........?!?!?!?!?

  • ਸਲੋਕ ਮਃ ੫ ॥

    ਹਰਣਾਖੀ ਕੂ ਸਚੁ ਵੈਣੁ ਸੁਣਾਈ ਜੋ ਤਉ ਕਰੇ ਉਧਾਰਣੁ ॥

    ਸੁੰਦਰ ਬਚਨ ਤੁਮ ਸੁਣਹੁ ਛਬੀਲੀ ਪਿਰੁ ਤੈਡਾ ਮਨ ਸਾਧਾਰਣੁ ॥ ਦੁਰਜਨ ਸੇਤੀ ਨੇਹੁ ਰਚਾਇਓ ਦਸਿ ਵਿਖਾ ਮੈ ਕਾਰਣੁ ॥

    ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੈ ਵਿਹੂਣੀ ॥

  • ਪਿਰੁ ਛੈਲੁ ਛਬੀਲਾ ਛਡਿ ਗਵਾਇਓ ਦੁਰਮਤਿ ਕਰਮਿ ਵਿਹੂਣੀ ॥

    ਨਾ ਹਉ ਭੁਲੀ ਨਾ ਹਉ ਚੁਕੀ ਨਾ ਮੈ ਨਾਹੀ ਦੋਸਾ ॥

    ਜਿਤੁ ਹਉ ਲਾਈ ਤਿਤੁ ਹਉ ਲਗੀ ਤੂ ਸੁਣਿ ਸਚੁ ਸੰਦੇਸਾ ॥

  • ਸਾਈ ਸਹਾਗਣਿ ਸਾਈ ਭਾਗਣਿ ਜੈ ਪਿਰਿ ਕਿਰਪਾ ਧਾਰੀ ॥

    ਪਿਰਿ ਅਉਗਣ ਤਿਸ ਕੇ ਸਭਿ ਗਵਾਏ ਗਲ ਸੇਤੀ ਲਾਇ ਸਵਾਰੀ ॥

    ਕਰਮਹੀਣ ਧਨ ਕਰੈ ਬਿਨੰਤੀ ਕਦਿ ਨਾਨਕ ਆਵੈ ਵਾਰੀ ॥

    ਸਭਿ ਸੁਹਾਗਣਿ ਮਾਣਹਿ ਰਲੀਆ ਇਕ ਦੇਵਹੁ ਰਾਤਿ ਮੁਰਾਰੀ ॥੧॥

    (ਪੰਨਾ 959)

  • ਅਰਥ:-

    ਹੇ ਸੁੰਦਰ ਜੀਵ-ਇਸਤ੍ਰੀ! ਮੈਂ ਤੈਨੂੰ ਇਕ ਸੱਚੀ ਗੱਲ ਸੁਣਾਉਂਦੀ ਹਾਂ ਜੋ ਤੇਰਾ ਉੱਧਾਰ ਕਰੇਗੀ;

  • ਹੇ ਸੁੰਦਰੀ! ਤੂੰ ਉਹ ਸੋਹਣੇ ਬਚਨ ਸੁਣ—ਤੇਰਾ ਪਤੀ-ਪ੍ਰਭੂ ਮਨ ਨੂੰ ਆਸਰਾ ਦੇਣ ਵਾਲਾ ਹੈ (ਉਸ ਨੂੰ ਵਿਸਾਰ ਕੇ) ਤੂੰ ਦੁਰਜਨ ਨਾਲ ਪਿਆਰ ਪਾ ਲਿਆ ਹੈ, ਮੈਨੂੰ ਦੱਸ, ਮੈਂ ਵੇਖਾਂ ਇਸ ਦਾ ਕੀਹ ਕਾਰਨ ਹੈ ।

  • ਤੂੰ ਕਿਸੇ ਗੱਲੇ ਘੱਟ ਨਹੀ ਹੈਂ, ਕਿਸੇ ਗੁਣੋਂ ਸੱਖਣੀ ਨਹੀਂ ਹੈਂ, ਪਰ ਤੂੰ ਕਰਮਾਂ ਦੀ ਮਾਰੀ ਨੇ ਭੈੜੀ ਮੱਤੇ ਲੱਗ ਕੇ ਸੋਹਣਾ ਬਾਂਕਾ ਪਤੀ-ਪ੍ਰਭੂ ਭੁਲਾ ਦਿੱਤਾ ਹੈ ।

  • (ਹੇ ਸਖੀ!) ਤੂੰ ਸੱਚਾ ਉੱਤਰ ਸੁਣ ਲੈ—ਮੈਂ ਭੁੱਲ ਨਹੀਂ ਕੀਤੀ, ਮੈਂ ਉਕਾਈ ਨਹੀਂ ਖਾਧੀ, ਮੇਰੇ ਵਿਚ ਦੋਸ ਨਹੀਂ, ਮੈਨੂੰ ਜਿਸ ਪਾਸੇ ਉਸ ਨੇ ਲਾਇਆ ਹੈ, ਮੈਂ ਓਧਰ ਲੱਗੀ ਹੋਈ ਹਾਂ ।

  • ਉਹੀ ਜੀਵ-ਇਸਤ੍ਰੀ ਸੋਹਾਗ-ਭਾਗ ਵਾਲੀ ਹੋ ਸਕਦੀ ਹੈ ਜਿਸ ਉਤੇ ਪਤੀ ਨੇ ਆਪ ਮੇਹਰ ਕੀਤੀ ਹੈ, ਪਤੀ-ਪ੍ਰਭੂ ਨੇ ਉਸ ਇਸਤ੍ਰੀ ਦੇ ਸਾਰੇ ਹੀ ਔਗੁਣ ਦੂਰ ਕਰ ਦਿੱਤੇ ਹਨ ਤੇ ਉਸ ਨੂੰ ਗਲ ਨਾਲ ਲਾ ਕੇ ਸੰਵਾਰ ਦਿੱਤਾ ਹੈ ।

  • ਮੈਂ ਭਾਗ-ਹੀਣ ਜੀਵ-ਇਸਤ੍ਰੀ ਅਰਜ਼ੋਈ ਕਰਦੀ ਹਾਂ, ਮੈਂ ਨਾਨਕ ਦੀ ਕਦੋਂ ਵਾਰੀ ਆਵੇਗੀ? ਹੇ ਪ੍ਰਭੂ! ਸਾਰੀਆਂ ਸੁਹਾਗਣਾਂ ਮੌਜਾਂ ਮਾਣ ਰਹੀਆਂ ਹਨ, ਮੈਨੂੰ ਭੀ (ਮਿਲਣ ਲਈ) ਇਕ ਰਾਤ ਦੇਹ ।੧।

  • ਮੈਂ ਕਹਿੰਦਾ ਹਾਂ ਕਿ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਵੀ ਸ਼ਬਦ ਆਮ ਸੰਗਤ ਵਿੱਚ ਪੜ੍ਹਕੇ ਸੁਣਾ ਵੀ ਸਕਦੇ ਹੋ ਤੇ ਉਸਦੀ ਵਿਆਖਿਆ ਵੀ ਕਰਕੇ ਸੁਣਾ ਸਕਦੇ ਹੋ ਪਰ ਚਰਤਿਰੋ ਪਖਿਆਨ

  • ਨੂੰ ਕਿਉਂ ਲੁਕੋ ਕੇ ਪੜ੍ਹਿਆ ਜਾਂਦਾ ਜਾਂ ਕਿਉਂ ਇਸਦੀ ਕਥਾ ਨਹੀਂ ਕੀਤੀ ਜਾਂਦੀ । ਤੁਸੀਂ ਕਹਿ ਰਹੇ ਹੋ ਕਿ ਗਲਤ ਬੰਦੇ ਦੀ ਸੋਚ ਹੁੰਦੀ ਹੈ ਜਿਹੜਾ ਉਸਨੂੰ ਸਮਝ ਨਹੀਂ ਪਾਉਂਦਾ । ਮੈਂ ਤੁਹਾਡੇ ਨਾਲ ਪੂਰੀ

  • ਤਰ੍ਹਾਂ ਸਹਿਮਤ ਹਾਂ ਮੇਰੀ ਸੋਚ ਸਾਇਦ ਗਲਤ ਹੋਵੇ ਪਰ ਤੁਸੀਂ ਦੱਸੋ ਕਿ ਚਰਿਤਰੋ ਪਖਿਆਨ ਦੀ ਕਥਾ ਜਾਂ ਵਿਆਖਿਆ ਸਿਰਫ ਬੰਦ ਕਮਰੇ ਵਿੱਚ ਬਹਿਕੇ ਹੀ ਹੋ ਸਕਦੀ ਹੈ ਕਿ ਜਾਂ ਸੰਗਤ ਵਿੱਚ

  • ਤੁਹਾਡੀ ਨਜ਼ਰ ਵਿੱਚ ਕਿਹੜਾ ਹੈ ਜੋ ਚੰਗੀ ਸੋਚ ਨਾਲ ਇਸ ਦੀ ਵਿਆਖਿਆ ਕਰਕੇ ਸੁਣਾ ਸਕਦਾ ਹੈ । ਜੇਕਰ ਚਰਤਿਰੋ ਪਖਿਆਨ ਦਾ ਪਾਠ, ਕਥਾ ਜਾਂ ਵਿਆਖਿਆ ਸੰਗਤ ਵਿੱਚ ਨਹੀਂ ਕੀਤੀ ਜਾ

  • ਸਕਦੀ ਤਾਂ ਫਿਰ ਇਸ ਗੁਰਬਾਣੀ ਕਿੱਦਾਂ ਕਿਹਾ ਜਾ ਸਕਦਾ ਹੈ ? ਦੁਜੀ ਗੱਲ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਤੁਸੀਂ ਸੁਪਨੇ ਵਿੱਚ ਵੀ ਨਾ ਸੋਚਣਾ ਕਿ ਇਹ ਕਿਸੇ ਹੋਰ ਦੀ ਰਚਨਾ ਹੈ । ਸ੍ਰੀ ਗੁਰੂ ਗ੍ਰੰਥ

  • ਸਾਹਿਬ ਜੀ ਦੀ ਬਾਣੀ ਤੇ ਕਿੰਤੂ ਪ੍ਰੰਤੂ ਕਰਨ ਦੀ ਕਿਸੇ ਨੂੰ ਲੋੜ ਨਹੀਂ ਕਿਉਂਕਿ ਆਪਣੇ ਆਪ ਵਿੱਚ ਇੱਕ ਸੰਪੂਰਨ ਗ੍ਰੰਥ ਹੈ । ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰਿਆਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ

  • ਜੀ ਨੂੰ ਦਿੱਤੀ ਤੇ ਆਪਣੇ ਖਾਲਸੇ ਨੂੰ ਹੁੱਕਮ ਕੀਤਾ ਕਿ "ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ।"

  • ਨਾ ਇਸ ਤੋਂ ਉਪਰ ਕੋਈ ਹੋਰ ਗ੍ਰੰਥ ਜਾਂ ਕਿਸੇ ਨੂੰ ਗੁਰੂ ਸਤਿਕਾਰ ਦੇਣ ਦੀ ਲੋੜ ਹੈ ਤੇ ਨਾ ਹੀ ਕੋਈ ਮਜ਼ਬੂਰੀ ।

  • ehi gal sunni c meviii te je guru granth sahib ji de trans karn laii pura shabad cahidaa hai te fer dasam granth ji da v pura shabad cahidaaa,te charitropakhyaan da arth karlaooo pelee,ki hunda haiii fer appe smj lag jaani,ohda matlab hunda HAII ki pakhyaan pehlee diaa khaniaa han eh aurtaa de charitar bare dasea hoea te LAST CH,EHV LIKHEA HAI KI KEHNEE KEHNU SUNAI EH ,,,"CHITRO MANTRII DHUP SAMBADEE,405 CHARITAR SMAPAT MST SAB MAST AFJUU,,KI IK MANTRII NE IK RAJEE NU EH SUNAE HANN,,LAGII SMJ???

  • TE IK HOR GAL HUN MERE ALIII PANKTII DI V KARLOOO TUSI KEHNAA EHDII V NAI KAR SAKDE KATHA HANA???,,,IK HOR LE LEO EHDI V KARLEOOO ,,,"PEHLEE PYAAR LAGA DHAN DUD" EHDI V KRLEOO LOLX,,,pele v kea apnee thealaaa nu uchaaa chakooo gurbanii te dasam granth smjana koi marrre motte bande di gal naiii,,,"chothee" sun to upar dia gala hann eh,,,

  • ਵੀਰ ਜੀ, ਤੁਹਾਨੂੰ ਕਿਹਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੀ ਕਥਾ ਸੰਗਤ ਵਿੱਚ ਨਹੀਂ ਕੀਤੀ ਜਾ ਸਕਦੀ ਪਰ ਏਥੇ ਯੂ ਟਿਊਬ ਤੇ ਕੋਈ ਗੱਲਬਾਤ ਨਹੀਂ ਹੋ ਸਕਣੀ ।

  • ਤੁਸੀਂ ਮੈਨੂੰ ਆਪਣਾ ਈਮੇਲ ਦੇਵੋ ਜਾਂ ਮੈਂ ਤੁਹਾਨੂੰ ਆਪਣੀ ਵੈਬਸਾਇਟ ਦਾ ਦੱਸਦਾ ਹਾਂ ਤੁਸੀਂ ਮੈਨੂੰ ਜਿਹੜੇ ਵੀ ਸ਼ਬਦ ਦਾ ਕਹੋ ਉਹਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ।

  • ਵੈਬਸਾਇਟ ਹੈ ਡਬਲਯੂ ਡਬਲਯੂ ਡਬਲਯੂ ਡੋਟ ਐਸ ਏ ਐਮ ਈ ਵਾਈ (ਸਮੇਂ) ਡੀ ਆਈ (ਦੀ) ਏ ਡਬਲਯੂ ਡਬਲ ਏ ਜ਼ੈਡ (ਅਵਾਜ਼) ਡੋਟ ਕੌਮ

  • AHCA WEBSITE CAHIDIAA TUAHNU ME KINIIAA DAVA ik v sun leoo tuahde sare shankeee dur ho jane,,,panth de vadde vadde santa de bachan sunooo ohna de viachar suno ki kende,,,n ki panth valo sheke gae hoea de,,,

    ME TUAHNU PEHLE V KEA C KI GURUA DI BANI SMJNI EVE TEVE GAL NAI KOI,,,

    JE DASAM DA ROLA PA RAE AJJ OH ANTI-SIKH KAL OHNA NE GURU GRANTH SAHIB JI TE V TARK KARNIII,,,APNE PERA TE AAP KUHARI MAR RAE TUSI OHNA DA SATH DE KE,,,

    N SEND KARTI ME APNI EMAIL KARLEO ADD TUSI,,,

  • te panthic (.) org te tur jaeo,,,othe tuahde prof. v naal han te vidhvan v naal han dova dia ikhtiaa gala baata sun leooo te feer saed kuj smj lage tuahnu,,,ikale eh beh ke dharshan varge lge hunde himmat hundi kise ch ta vichar karea karn oh,,uk ch v challenge hoea hai jinhe vichar karni dasam di bani te ajaee,,, othe kio nai jande eh,,,ehda matlab hai ki eh sikh koom khatam karnaa cahunda han hor kuj nai,,,

  • ah dekhan nu hi umar da kacha lagda....isse lai dasam grath nu dasam guru granth kahi jaanda

  • kida khalsa ji, i dont think us people need to argue about anything, we know wht is right, why arnt the panthak leaders coming in public and having a debate to shut the pakhandi people.

  • Thanks Khalsa ji

  • ਸਾਰਾ ਕੁਝ ਤੇ ਇਹ ਗਲਤ ਕਹਿੰਦਾ, ਅਖੌਤੀ ਦਸਮ ਗਰੰਥ ਨੂੰ ਗੁਰੂ ਕਹੀ ਜਾਂਦਾ

  • He says dasam guru granth sahib meaning (10th guru's granth) NOT Guru dasam granth like guru granth sahib ji.

    Im not even fluent in Punjabi and i noticed this.

  • Comment removed

  • bhai ji bitsingh ji, where can u get the track at beginnin?...

  • rassna nu karo pavittar gaja ka aakko dhan dhan shri guru gobind singh ji ..... akkaaaaalllllllllllllllllll...

  • chardi kala..........they r rite ...

  • 5 stars

  • akaaaaalllllllllllllll

Loading...
Alert icon
0 / 00Unsaved Playlist Return to active list
    1. Your queue is empty. Add videos to your queue using this button:
      or sign in to load a different list.
    Loading...Loading...Saving...
    • Clear all videos from this list
    • Learn more