Added: 3 years ago
From: mahihappy
Views: 13,445
Sort by time | Sort by thread (beta)

Link to this comment:

Share to:

All Comments (4)

Sign In or Sign Up now to post a comment!
  • thanks all..!!

  • sedating ...solacing...thanks a lot for upload...please share more..

  • thnx for sharing.

    god bless u ...

  • Mere chande ghut deya mitrra keh de jo kujh kehna main kal tak nai rehna..!!

  • ਅੱਜ ਦੇ ਪਿੰਡੇ ਪਾਣੀ ਲਿਸ਼ਕੇ ਤੇ੍ਹ ਦੇ ਮੋਤੀ ਵਰਗਾ

    ਪਰ ਅੱਜ ਦੇ ਪਿੰਡੇ ਨਾਲੋਂ ਕੱਲ ਨੇ ਚਿੱਪਰ ਵਾਂਗੂ ਲਹਿਣਾ

    ਵੇ ਮੈਂ ਤਿੜਕੇ ਘੜੇ ਦਾ ਪਾਣੀ ਕੱਲ ਤਕ ਨਹੀਂ ਰਹਿਣਾ

  • ਵੇਖ ਕੇ ਤੇਰੀ ਤੇ੍ਹ ਵਰਗੀ ਇਸ ਪਾਣੀ ਦੀ ਮਜ਼ਬੂਰੀ

    ਨਾ ਇਸ ਤੇਰੀ ਤੇ੍ਹ ਸੰਗ ਤੁਰਨਾ ਨਾ ਇਸ ਇੱਥੇ ਰਹਿਣਾ

    ਵੇ ਮੈਂ ਤਿੜਕੇ ਘੜੇ ਦਾ ਪਾਣੀ ਕੱਲ ਤਕ ਨਹੀਂ ਰਹਿਣਾ

  • ਅੱਜ ਦਾ ਪਾਣੀ ਕੀਕਣ ਲਾਵੇ ਕੱਲ ਦੀ ਤੇ੍ਹ ਦਾ ਕਰਜ਼ਾ

    ਨਾ ਪਾਣੀ ਨੇ ਕੰਨੀ ਬੱਝਣਾ ਨਾ ਪੱਲੇ ਵਿੱਚ ਰਹਿਣਾ

    ਵੇ ਮੈਂ ਤਿੜਕੇ ਘੜੇ ਦਾ ਪਾਣੀ ਕੱਲ ਤਕ ਨਹੀਂ ਰਹਿਣਾ

  • ਵੇ ਮੈਂ ਤਿੜਕੇ ਘੜੇ ਦਾ ਪਾਣੀ ਕੱਲ ਤਕ ਨਹੀਂ ਰਹਿਣਾ

    ਇਸ ਪਾਣੀ ਦੇ ਕੰਨ ਤਿਰਹਾਏ ਤੇ੍ਹ ਦੇ ਹੋਠਾਂ ਵਾਂਗੂ

    ‍‌ਓ ਮੇਰੇ ਠੰਡੇ ਘੁੱਟ ਦਿਆ ਮਿੱਤਰਾ ਕਹਿ ਦੇ ਜੋ ਕੁਝ ਕਹਿਣਾ

    ਵੇ ਮੈਂ ਤਿੜਕੇ ਘੜੇ ਦਾ ਪਾਣੀ ਮੈਂ ਕਲ ਤਕ ਨਹੀਂ ਰਹਿਣਾ...

Loading...
Alert icon
0 / 00Unsaved Playlist Return to active list
    1. Your queue is empty. Add videos to your queue using this button:
      or sign in to load a different list.
    Loading...Loading...Saving...
    • Clear all videos from this list
    • Learn more