beautiful punjaban.... ਇਹ ਆਪਣੇ ਆਪ ਵਿੱਚ ਹੀ ਇੱਕ ਖੂਬਸੂਰਤੀ ਐ ਕਿ ਬੇਗ਼ਾਨੀ ਧਰਤੀ ‘ਤੇ ਰਹਿ ਕੇ ਇੱਕ ਕੁੜੀ ਕਿੱਡੀ ਸੋਹਣੀ ਪੰਜਾਬੀ ਬੋਲਦੀ ਐ,, ਉਚਾਰਣ ਕਿੰਨਾ ਚੰਗਾ ਐ,, ਕਾਸ਼ ਇਹੀ ਮੇਰੇ ਮੁਲ਼ਕ ਪੰਜਾਬ ਵਿੱਚ ਹੋਵੇ,, ਜਿੱਥੇ ਕੁੜੀਆਂ ਆਪਣੀ ਮਾਂ ਦੀ ਬੋਲੀ ਨੂੰ ਭੁੱਲਦੀਆਂ ਜਾਂਦੀਆਂ ਨੇ,, ਚੰਗਾ ਲੱਗਿਆ ਦੇਖ ਕੇ, ਸੁਣ ਕੇ.....:)
ujjalharper 4 months ago