shabad guru surat dhun chela .satguru hai bohitha shabad laghawan haar tithe pawan na pavko na jal na akaar.Bujho gurmukho eh shabad guru kithe hai.Jithe paun pani agan nahi hai.agar asi guru granth sahib ji di gal manke uthe jud jande ha sanoo dunia da koye vi manmukh touch nahi kar sakda bhave oh manmukh kise vi roop vich hove
ਜਦੋ ਵੀ ਕੋਈ ਸਚ ਦੀ ਗੱਲ ਕਰਦਾ ਹੈ,ਤਾ ਹੁਕਮਨਾਮੇ ਇਹਨਾ ਨੂ ਚੇਹਤੇ ਆ ਜਾਂਦੇ ਨੇ ,ਸਬ ਠਾਗ ਨੇ ਅਕਾਲੀ ਦਲ,ਸਾਡੀ ਸਿਖ ਕੌਮ ਏਹ੍ਜਾਯ੍ਹੇ ਪਰਚਾਰਿਕ ਦੀ ਬਹੁਤ ਜਰੂਰਤ ਹੈ,ਵਾਹੇਗੁਰੁ ਆਪ ਜੀ ਚਰਦੀ ਕਲਾ ਦੇ ਵਿਚ ਹਮ੍ਹ੍ਸਾ ਰਖੇ,,ਬੋਲੈ ਸੋ ਨੇਹਾਲ ਸਤ ਸ੍ਰੀ ਅਕਾਲ
riskigabru 1 week ago
very good speaker
MrAnkhilaGabru 3 weeks ago 9
shabad guru surat dhun chela .satguru hai bohitha shabad laghawan haar tithe pawan na pavko na jal na akaar.Bujho gurmukho eh shabad guru kithe hai.Jithe paun pani agan nahi hai.agar asi guru granth sahib ji di gal manke uthe jud jande ha sanoo dunia da koye vi manmukh touch nahi kar sakda bhave oh manmukh kise vi roop vich hove
Bally447 1 month ago
ਲਗਦਾ ਹੈ ਕੇ ਸਰੋਮਾਨੀ ਕੋਮਿਟ੍ਤੀ ਵਾਲੇ ਵਿਕੇ ਹੋਏ ਨੇ , ਇਹ ਸਭ ਬਾਦਲ ਸਰਕਾਰ ਦੀ ਖੇਡ ਹੈ
minto218 1 month ago
very true
TheAmritpalsingh 1 month ago
very gud waheguru ji sab nu sachai da patta lagge
mrjaspalprince 1 month ago
ਦਲੇਰਨਾ ਤਕ਼ਰੀਰ
rutpunjab 1 month ago
Akaal Takhat Sahib azaad nayi hai eh sanu sare sikhan nu samajna chaida..
DesiiParii 1 month ago
Really nice i was there in gurdwara at this time
amritsevasociety 1 month ago 2
Great
luckyd951 1 month ago
ਭਾਈ ਸਾਹਿਬ ਜੀ ਆਪ ਜੀ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਬੜੇ ਸੁਚੱਜੇ ਢੰਗ ਨਾਲ ਅੱਜ ਆਪ ਜੀ ਨੇ ਮੌਕੇ ਦੀ ਗਲ ਕੀਤੀ ਹੈ। ਇਤਿਹਾਸ ਗਵਾਹ ਹੈ ਕਿ ਮਨੁਖਤਾ ਦੇ ਕਾਤਲਾਂ ਵਲੋਂ ਸਿਖੀ ਦੀ ਚੜ੍ਹਦੀ ਕਲਾ ਲਈ ਚਲੀ ਹਰ ਲਹਿਰ ਨੂੰ ਹਰ ਵਾਰ ਬੜੀ ਮਕਾਰੀ ਨਾਲ ਰੋਲਿਆ ਗਿਆ । ਇਹ ਕਦਮ ਵੀ ਉਸੇ ਹੀ ਦਿਸ਼ਾ ਵਲ ਹੈ ਸੋ ਸਾਨੂੰ ਸੱਭ ਨੂੰ ਸ੍ਰੀ ਗੁਰੂ ਗ੍ਰੰਥ ਜੀ ਦੇ ਸਿਧਾਂਤ ਪ੍ਰਚਾਰ ਦਾ ਪੂਰਾ ਸਾਥ ਦੇਣਾ ਚਾਹੀਦਾ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਣ ਸਤਿਕਾਰ ਨੂੰ ਰੁਲਣੋ ਬਚਾਉਣਾ ਹੈ।
13purewal 1 month ago 5