very true.
jagsidhu1 3 weeks ago
ਵਡਭਾਗ ਸਿੰਘ ਦੇ ਚੇਲਿਆਂ ਵਾਂਗ ਗੁਰੂ ਹੁਕਮਾਂ ਤੋਂ ਮੂੰਹ ਫੇਰ ਕੇ ਬੇਮੁਖਤਾ ਭਰਿਆ ਜੀਵਨ ਜੀਊਣ ਵਾਲੇ ਦੁਮੂੰਹਿਆਂ ਨੂੰ ਤਾਂ ਗੁਰਬਾਣੀ ਵਿੱਚ ਫਿਟਕਾਰੇ ਹੋਏ ਕਾਲੇ ਮੂੰਹਾਂ ਵਾਲੇ ਵੇਮੁਖ, ਨਰਕਗਾਮੀ ਤੇ ਵਿਕਾਰ ਰੂਪ ਜਮਾਂ ਦੀ ਫਾਹੀ ਵਿੱਚ ਫਸੇ ਦੁਖਦਾਈ ਜੀਵਨ ਵਾਲੇ ਦਸਿਆ ਹੈ। ਇਹ ਵੀ ਆਖਿਆ ਹੈ ਕਿ ਉਨ੍ਹਾਂ ਦੇ ਕੀਤੇ ਧਰਮ ਕਰਮ ਕਿਸੇ ਅਰਥ ਨਹੀ। ਗੁਰਵਾਕ ਹੈ: ਗੁਰ ਤੇ ਮੁਹੁ ਫੇਰੇ ਜੇ ਕੋਈ, ਗੁਰ ਕਾ ਕਹਿਆ ਨ ਚਿਤਿ ਧਰੈ॥ ਕਰਿ ਆਚਾਰ ਬਹੁ ਸੰਪਉ ਸੰਚੈ, ਜੋ ਕਿਛੁ ਕਰੈ ਸੁ ਨਰਕਿ ਪਰੈ॥ ੪॥ (ਪੰਨਾ ੧੩੩੪)
kms655 4 months ago
ਕਿੳਂਕਿ, ਇਹ ਵੀ ਧੀਰਮਲ ਵਾਂਗ ਵਖਰੀ ਗੁਰਗਦੀ ਲਾ ਕੇ ਗੁਰੂ ਅਖਵਾਉਂਦਾ ਰਿਹਾ ਅਤੇ ਭੂਤ-ਪ੍ਰੇਤਾਂ ਦੀ ਖੇਡ ਰਚਾ ਕੇ ਲੋਕਾਂ ਨੂੰ ਵੀ ਜਾਰੀ ਹੈ। ਅਜਿਹੇ ਡੇਰਦਾਰ ਆਪਣੇ ਇਸ਼ਤਿਹਾਰਾਂ ਉਪਰ ਫੋਟਿਆ ਰਾਹੀਂ ਸ਼ੋ ਕਰਦੇ ਹਨ ਕਿ ਵਡਭਾਗ ਸਿੰਘ ਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦਾ ਅਸ਼ੀਰਵਾਦ ਪ੍ਰਾਪਤ ਹੈ, ਜੋ ਸਰਾਸਰ ਗੁਰਸਿੱਖਾਂ ਨੂੰ ਗੁੰਮਰਾਹ ਕਰਨ ਵਾਲੀ ਚਲਾਕੀ ਭਰੀ ਚਾਲ ਹੈ। ਐਸੇ ਲੋਕਾਂ ਨੂੰ ਗੁਰੂ ਕਾ ਅਸ਼ੀਰਵਾਦ ਕਿਥੋਂ? ਸਤਿਗੁਰੂ ਜੀ ਤਾਂ ਐਸੇ ਪਾਖੰਡੀਆਂ ਨੂੰ ਸਿੱਖ ਹੀ ਨਹੀ ਮੰਨਦੇ। ਗੁਰਵਾਕ ਹੈ: ਸੋ ਸਿਖੁ ਸਖਾ ਬੰਧਪੁ ਹੈ ਭਾਈ, ਜਿ ਗੁਰ ਕੇ ਭਾਣੇ ਵਿੱਚ ਆਵੈ॥ (ਪੰਨਾ ੬੦੧)
ਇਨ੍ਹਾਂ ਦੀ ਇਹ ਵਿਚਾਰ ਵੀ ਗੁਰਮਤ ਵਿਚਾਰਧਾਰਾ ਦੇ ਉਲਟ ਹੈ। ਆਸਾ ਦੀ ਵਾਰ ਵਿੱਚ ਸੂਤਕ ਦੇ ਭਰਮ ਹੈ। ਨਿਰਣੈਜਨਕ ਗੁਰਵਾਕ ਹੈ: ਨਾਨਕ ਜਿਨ੍ਹੀ ਗੁਰਮੁਖਿ ਬੁਝਿਆ, ਤਿਨ੍ਹਾਂ ਸੂਤਕ ਨਾਹਿ॥
ਇਹ ਪਾਖੰਡੀ ਗੁਰਸਿੱਖਾਂ ਨੂੰ ਭਰਮਾਉਣ ਲਈ ਆਖਦੇ ਹਨ ਕਿ ਵਡਭਾਗ ਸਿੰਘ ਗੁਰੂ ਵੰਜਸ਼ ਸੀ ਅਤੇ ਉਸ ਨੂੰ ਗੁਰੂ ਜੀ ਨੇ ਅਸ਼ੀਰਵਾਦ ਦਿੱਤਾ ਸੀ ਕਿ ਉਹ ਦੁਖੀਆਂ ਦੀ ਸੇਵਾ ਕਰੇ। ਪਰ ਵਿਚਾਰਨ ਵਾਲਾ ਪੱਖ ਇਹ ਹੈ ਕਿ ਜਦੋਂ ਇਹਦਾ ਜਨਮ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਸਮਾਉਣ ਤੋਂ ਸੱਤ ਸਾਲ ਪਿਛੋਂ ਹੋਇਆ ਹੈ, ਤਾਂ ਇਸ ਨੂੰ ਅਸ਼ੀਰਵਾਦ ਕਿਹੜੇ ਗੁਰੂ ਨੇ ਦੇ ਦਿੱਤਾ। ਖ਼ਾਲਸਾ ਪੰਥ ਨੇ ਇਸ ਨੂੰ ਧੀਰਮਲ ਦੀ ਵੰਸ਼ ਮੰਨਿਆ ਹੈ, ਗੁਰੂ ਕੀ ਵੰਸ਼ ਨਹੀ।
ਬੈਠੀ ਸੰਗਤ ਵਿਚੋਂ ਕੁੱਝ ਮਰਦ ਤੇ ਔਰਤਾਂ ਸਿਰ ਘਮਾਉਣ ਲਗਦੀਆਂ ਹਨ। ਕੇਸ ਖਿਲਰ ਜਾਂਦੇ ਹਨ। ਕਈਆਂ ਦੇ ਕੇਸਾਂ ਨੂੰ ਪਕੜ ਕੇ ਘੁਮਾਇਆ ਜਾਂਦਾ ਹੈ ਤਾਂ ਕਿ ਉਹ ਵੀ ਸਿਰ ਮਾਰਨ ਲਗ ਪੈਣ। ਕੋਈ ਨਚਣ ਲਗਦਾ ਹੈ, ਤੇ ਕੋਈ ਜ਼ੋਰ ਨਾਲ ਹੱਥ ਪੈਰ ਮਾਰਦਾ ਹੋਇਆ ਭਿਆਨਕ ਅਵਾਜ਼ਾਂ ਕਢਣ ਲਗਦਾ ਹੈ।
ਗੁਰੂ ਪਿਆਰਿਓ! ਕੀ ਇਹ ਸਭ ਕੁੱਝ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸ਼ੋਭਨੀਕ ਹੈ? ਕੀ ਇਹ ਸਤਿਗੁਰੂ ਜੀ ਦੀ ਬੇਅਦਬੀ ਨਹੀ? ਕੇਸਾਂ ਦੀ ਨਿਰਾਦਰੀ ਨਹੀਂ?
ਇਹ ਆਪਣੇ ਮਰੀਜ਼ ਨੂੰ ਡੇਰੇ ਦੇ ਚਲੀਹੇ ਕਢਣੇ ਦਸਦੇ ਅਤੇ ਸੂਤਕ ਪਾਤਕ ਵਾਲੇ ਘਰ ਵਿੱਚ ਜਾਣ ਤੋਂ ਰੋਕਦੇ ਹਨ
ਸਿੱਖੀ ਸਿਧਾਂਤਾਂ ਤੋਂ ਅਨਜਾਣ ਅਤੇ ਭੂਤਨਿਆਂ ਦੇ ਵਹਿਮ ਵਿੱਚ ਫਸੇ ਲੋਕ ਹਿਮਾਚਲ ਦੇ ਪਹਾੜਾਂ ਵਿੱਚ ਇਹਦੀ ਪੂਜਾ ਕਰਨ ਲਈ ਇਸਦੇ ਡੇਰੇ ਜਾਂਦੇ ਹਨ। ਹੁਣ ਇਸ ਡੇਰੇ ਦੀਆਂ ਕਈ ਹੋਰ ਸ਼ਖਾਵਾਂ ਜਿਥੇ ਜਿਥੇ ਵੀ ਸਿੱਖਾਂ ਦੀ ਘਣੀ ਵਸੋਂ ਹੈ, ਓਥੇ ਵੀ ਬਣਾ ਦਿੱਤੀਆਂ ਗਈਆਂ ਹਨ। ਇਨ੍ਹਾਂ ਦੇ ਕਈ ਡੇਰਿਆਂ ਵਿੱਚ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਜਾਂਦਾ ਹੈ, ਪਰ ਓਥੇ ਕੰਮ ਸਾਰੇ ਗੁਰਬਾਣੀ ਦੀ ਸਿਖਿਆ ਦੇ ਉਲਟ ਹੁੰਦੇ ਹਨ। ਇਨ੍ਹਾਂ ਪਾਖੰਡੀਆਂ ਦੇ ਦਰਬਾਰ ਵਿੱਚ ਕੋਈ ਇੱਕ ਡੇਰੇਦਾਰ ਪਹਿਲਾਂ ਗੁਰਬਾਣੀ ਦਾ ਸ਼ਬਦ ਪੜ੍ਹਦਾ ਹੈ ਤੇ ਫਿਰ ਆਪਣੀ ਬਣਾਈ ਕੱਚੀ ਬਾਣੀ ਦੇ ਕੁੱਝ ਬੋਲ ਬੋਲਦਾ ਹੈ।
ਦਲ ਖ਼ਾਲਸਾ ਵਲੋਂ ਚੇਤਾਵਨੀ ਦੇਣ ਤੇ ਵੀ ਜਦੋਂ ਇਸ ਪਖੰਡੀ ਖੇਡ ਤੋਂ ਨਾ ਹਟਿਆ ਤਾਂ ਖ਼ਾਲਸੇ ਨੇ ਇਸ ਨੂੰ ਸੋਧਣ ਲਈ ਅੰਮ੍ਰਿਤਸਰ ਤੋਂ ਚੜ੍ਹਾਈ ਕਰ ਦਿੱਤੀ। ਇਹ ਖ਼ਾਲਸਾ ਫੌਜ਼ ਤੋਂ ਡਰਦਾ ਹੋਇਆ ਕਰਤਾਰਪੁਰ ਛੱਡ ਕੇ ਪਹਾੜਾਂ ਵੱਲ ਭੱਜ ਗਿਆ ਤੇ ਧੀਰਮਲੀਆਂ ਦੀ ਗੱਦੀ ਦਾ ਵਾਰਸ ਬਣ ਕੇ ਗੁਰੂ-ਦੰਭ ਚਲਾਉਂਦਾ ਰਿਹਾ। ਇਥੇ ਹੀ ਇਹ ਸੰਨ ੧੭੬੨ ਵਿੱਚ ਮਰਿਆ।
ਸੋ ਇਸ ਤਰ੍ਹਾਂ ਵਡਭਾਗ ਰਾਇ ਆਪਣੀ ਲੋੜ ਨੂੰ ਤੁਰਕਾਂ ਤੋਂ ਡਰਦਾ ਹੋਇਆ ਅੰਮ੍ਰਿਤ ਛੱਕ ਕੇ ਭਡਭਾਗ ਸਿੰਘ ਬਣਿਆ। ਖ਼ਾਲਸੇ ਨੇ ਇਸ ਦੀ ਸਹਾਇਤਾ ਕੀਤੀ ਅਤੇ ਜਲੰਧਰ ਦੇ ਹਾਕਮਾਂ ਤੋਂ ਬਦਲਾ ਲਿਆ। ਸ੍ਰੀ ਕਰਤਾਰ ਪੁਰ ਦੇ ਗੁਰਦੁਆਰਾ ਥੰਮ ਸਾਹਿਬ ਨੂੰ ਸਾੜਨ ਵਾਲੇ ਫ਼ੌਜਦਾਰ ਦੀ ਲਾਸ਼ ਕਬਰ ਵਿਚੋਂ ਕਢ ਕੇ ਸਾੜੀ। ਪਰ, ਅਜਿਹਾ ਹੋਣ ਤੋਂ ਕੁੱਝ ਦੇਰ ਕੁੱਝ ਦੇਰ ਪਿਛੋਂ ਆਮਦਨ ਘਟਣ ਕਾਰਨ ਲਾਲਚ ਅਧੀਨ ਅੰਮ੍ਰਿਤ ਭੰਗ ਕਰਕੇ ਦੁਬਾਰਾ ਡੋਲੀਆਂ ਖਿਡਾਉਣ ਲਗ ਪਿਆ।
ਗੁਰਬਾਣੀ ਇਸ ਸਬੰਧ ਵਿੱਚ ਇਸ ਤਰ੍ਹਾਂ ਸੇਧ ਦਿੰਦੀ ਹੈ:
ਕਬੀਰ ਜਾ ਘਰ ਸਾਧ ਨ ਸੇਵੀਅਹਿ, ਹਰਿ ਕੀ ਸੇਵਾ ਨਾਹਿ॥
ਤੇ ਘਰ ਮਰਘਟ ਸਾਰਖੇ, ਭੂਤ ਬਸਹਿ ਤਿਨ ਮਾਹਿ॥ (ਪੰਨਾ ੧੩੭੪)
zਭਾਈ ਕਾਨ੍ਹ ਸਿੰਘ ਨਾਭਾ ਆਪਣੀ ਪੁਸਤਕ ‘ਗੁਰਮਤ ਮਾਰਤੰਡ’ ਦੇ ਭਾਗ ਦੂਜਾ ਪੰਨਾ ੫੦੮’ ਤੇ ਲਿਖਦੇ ਹਨ ਕਿ ‘ਪੰਜਾਂ ਤੱਤਾਂ ਦਾ ਨਾਮ ਭੂਤ ਹੈ, ਪਰ ਭ੍ਰਮ ਗ੍ਰਸੇ ਅਗਯਾਨੀਆਂ ਨੇ ਮਰੇ ਹੋਏ ਜੀਵਾਂ ਦੀ ਆਤਮਾ ਦੇ ਕਈ ਨਾਮ ਰੱਖ ਅਡੰਬਰ ਰਚ ਰੱਖੇ ਹਨ, ਤਾਂਤਰਿਕਾਂ ਦੇ ਵੱਸ ਪਏ ੳਸੇਬਾ ਛਾਯਾ ਆਦਿਕ ਮੰਨ ਕੇ ਗੁਰਮਤਿ ਵਿਰੁਧ ਕਰਮ ਕਰਦੇ ਹਨ। ਵਾਸਤਵ ਵਿੱਚ ਕਰਤਾਰ ਤੋਂ ਵੇਮੁੱਖ ਕੁਕਰਮਾਂ ਦੇ ਪਰੇਮੀ ਦੁਖਦਾਈ ਲੋਕਾਂ ਦੀ ਭੂਤ ਪ੍ਰੇਤ ਆਦਿ ਸੰਗਯਾ ਹੈ, ਇਹ ਤਾਮਸੀ ਜੀਵ ਗੁਰੂ ਉਪਦੇਸ਼ ਤੇ ਅਮਲ ਕਰਨ ਤੋਂ ਦੇਵ ਪਦ ਨੂੰ ਪ੍ਰਾਪਤ ਹੋ ਜਾਂਦੇ ਹਨ।
ਵਡਭਾਗ ਸਿੰਘ ਕਰਤਾਰਪੁਰ (ਜਲੰਧਰ) ਵਿਖੇ ਡੋਲੀਆਂ ਖਿਡਾਉਣ ਅ੍ਰਥਾਤ ਭੂਤਨੇ ਕੱਢਣ ਦਾ ਪਖੰਡ ਕਰਿਆ ਕਰਦਾ ਸੀ। ਇਸ ਦੀ ਜਲੰਧਰ ਦੇ ਹਾਕਮਾਂ ਨਾਲ ਅਣਬਣ ਹੋ ਗਈ। ਇਸ ਨੇ ਦਲ ਖ਼ਾਲਸਾ ਤੋਂ ਸਹਾਇਤਾ ਮੰਗੀ। ਪਹਿਲਾਂ ਇਹਦਾ ਨਾਮ ਭਡਭਾਗ ਰਾਇ ਸੀ। ਖ਼ਾਲਸੇ ਨੇ ਇਸ ਨੂੰ ਭੂਤ ਕਢਣ ਵਾਲੀ ਪਖੰਡੀ ਖੇਡ ਛੱਡ ਕੇ ਖੰਡੇ ਦਾ ਅੰਮ੍ਰਿਤ ਛਕਣ ਲਈ ਆਖਿਆ। ਕਿਉਂਕਿ, ਇਸ ਇਹ ਦਾ ਕੰਮ ਗੁਰਮਤ ਅਨੁਕੂਲ ਨਹੀ ਸੀ।
mere te nhi larhde, lagda tere te eh jhoothe panthpreet de larhde aa. tell me how he became vadhbagh singh from vadhbagh rai.
randhawared 4 months ago
ja oh vadha tu guru wala
@randhawared ਤੇਰੇ ਕੀ ਚਲੂਣੇ ਲੜਦੇ ਕਿਤੇ ਵਡਭਾਗੀਆ ਤਾ ਨਹੀ ਤੂੰ ਵੀ